ਜੰਮੂ-ਕਸ਼ਮੀਰ ਸਰਹੱਦ ਨੇੜੇਓਂ 10 ਕਿਲੋ ਹੈਰੋਇਨ ਬਰਾਮਦ

ਜੰਮੂ-ਕਸ਼ਮੀਰ ਨਾਲ ਲੱਗਦੀ ਭਾਰਤੀ ਸਰਹੱਦ ਤੋਂ 10 ਕਿਲੋ ਹੈਰੋਇ...

ਜੰਮੂ-ਕਸ਼ਮੀਰ ਨਾਲ ਲੱਗਦੀ ਭਾਰਤੀ ਸਰਹੱਦ ਤੋਂ 10 ਕਿਲੋ ਹੈਰੋਇਨ ਬਰਾਮਦ ਹੋਣ ਦੀ ਖਬਰ ਮਿਲੀ ਹੈ। ਇਹ ਸਫਲਤਾ ਬਾਰਡਰ ਸਕਿਓਰਿਟੀ ਫੋਰਸ ਦੇ ਹੱਥ ਲੱਗੀ ਹੈ। ਇਸ ਸਬੰਧੀ ਜਾਣਕਾਰੀ ਏ.ਐੱਨ.ਆਈ. ਵਲੋਂ ਦਿੱਤੀ ਗਈ ਹੈ।
ਏ.ਐੱਨ.ਆਈ. ਮੁਤਾਬਕ ਭਾਰਤੀ ਆਰਮੀ ਵਲੋਂ ਮਿਲੀ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਭਾਰਤੀ ਆਰਮੀ, ਭਾਰਤੀ ਸਰਹੱਦੀ ਬਲ ਤੇ ਜੰਮੂ-ਕਸ਼ਮੀਰ ਦੀ ਪੁਲਸ ਵਲੋਂ ਇਸ ਵੱਡੀ ਤਸਕਰੀ ਦੇ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ। ਇਸ ਦੌਰਾਨ 10 ਕਿਲੋ ਹੈਰੋਇਨ ਟਾਂਗਰੀ ਸੈਕਟਰ ਵਿਚੋਂ ਬਰਾਮਦ ਕੀਤੀ ਹੈ। ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 50 ਕਰੋੜ ਦੱਸੀ ਜਾ ਰਹੀ ਹੈ।

Get the latest update about seized, check out more about Truescoop, 10 kg heroin, Jammu and Kashmir & Truescoop News

Like us on Facebook or follow us on Twitter for more updates.