ਦੇਸ਼ 'ਚ ਲਗਾਤਾਰ ਬਲਾਤਕਾਰ ਨਾਲ ਜੁੜੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਸਰਕਾਰ ਵੱਲੋਂ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਧੀਆਂ ਸੁਰੱਖਿਅਤ ਨਹੀਂ ਹਨ, ਲਾਲਸਾ ਦੇ ਸ਼ਿਕਾਰ ਨਾਬਾਲਗ ਲੜਕੀਆਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾ ਰਹੇ ਹਨ। ਪੰਜਾਬ ਫਾਜਿਲਕਾ 'ਚ ਇੱਕ ਬੱਚੀ ਨਾਲ ਜਬਰ-ਜ਼ਨਾਹਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਫਾਜ਼ਿਲਕਾ ਦੇ ਪਿੰਡ ਫਾਜ਼ਿਲਕਾ 'ਚ ਇਸ 12 ਸਾਲਾਂ ਬੱਚੀ ਨਾਲ ਉਸ ਦੇ ਹੀ ਗੁਆਂਢ 'ਚ ਰਹਿਣ ਵਾਲੇ ਦੋ ਲੋਕਾਂ ਨੇ ਬੇਰਹਿਮੀ ਦਿਖਾਈ ਹੈ। ਉਨ੍ਹਾਂ ਦੋਨਾਂ ਵਿੱਚੋ ਇਕ ਗੁਆਂਢੀ 22 ਸਾਲਾਂ ਮੁੰਡੇ ਨੇ ਬੱਚੀ ਦਾ ਬਲਾਤਕਾਰ ਕੀਤਾ ਹੈ। ਲੜਕੀ ਨੂੰ ਉਸ ਦੇ ਮਾਪਿਆਂ ਨੇ ਤੁਰੰਤ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ।
ਇਹ ਵੀ ਪੜ੍ਹੋ :- ਜਲੰਧਰ ਦੇ ਸੋਢਲ ਰੋਡ ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਮੇਲਾ ਦੇਖ ਕੇ ਪਰਤ ਰਹੇ ਨੌਜਵਾਨ ਨੇ ਕੀਤੇ ਹਵਾਈ ਫਾਇਰ
ਬੱਚੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਉੱਥੇ ਹੀ ਪਰਿਵਾਰ ਵਾਲਿਆਂ ਨੇ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਪੁਲਿਸ ਪ੍ਰਸ਼ਾਸਨ ਵੀ ਅੱਖਾਂ ਬੰਦ ਕਰਕੇ ਸੌਂ ਰਿਹਾ ਹੈ, ਪਰ ਨਾ ਸਰਕਾਰ ਵੱਲੋਂ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਤਾਕਤ ਵਧ ਰਹੀ ਹੈ, ਧੀਆਂ ਨੂੰ ਸੁਰੱਖਿਆ ਬਿਲਕੁਲ ਨਹੀਂ ਮਿਲ ਰਹੀ।
Get the latest update about fazilka news, check out more about crime news, fazilka, true scoop punjabi & 12 year girl raped by neighbor
Like us on Facebook or follow us on Twitter for more updates.