ਅੰਮ੍ਰਿਤਸਰ ਤੋਂ ਆਈ ਵੱਡੀ ਰਾਹਤ ਦੀ ਖ਼ਬਰ, 25 ਮਰੀਜ਼ਾਂ ਨੇ ਕੋਰੋਨਾ ਵਿਰੁੱਧ ਜਿੱਤੀ ਜੰਗ

ਕੋਰੋਨਾਵਾਇਰਸ ਦੇ ਕਹਿਰ ਵਿਚਕਾਰ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਇਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਨਾਂਦੇੜ ਤੋਂ ਪਰਤੇ 25 ਸ਼ਰਧਾਲੂ ਜੋ ਕਿ ਕੋਰੋਨਾ...

Published On May 12 2020 4:49PM IST Published By TSN

ਟੌਪ ਨਿਊਜ਼