ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਮਾੜੇ ਵਤੀਰੇ ਨਾਲ 3 ਆਗੂਆਂ ਨੇ ਦਿੱਤਾ ਅਸਤੀਫਾ

ਜਿਥੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸਿਖਰ 'ਤੇ ਹੈ ਅਤੇ ਇਸ ਦÏਰਾਨ ਗਿੱਦੜਬਾਹਾ 'ਚ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਟੀਮ ਦੇ 3 ਆਗੂਆਂ ਨੇ ਅਸਤੀਫਾ ਦੇ ਦਿੱਤਾ ਹੈ

ਚੰਡੀਗੜ੍ਹ— ਜਿਥੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸਿਖਰ 'ਤੇ ਹੈ ਅਤੇ ਇਸ ਦÏਰਾਨ ਗਿੱਦੜਬਾਹਾ 'ਚ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਟੀਮ ਦੇ 3 ਆਗੂਆਂ ਨੇ ਅਸਤੀਫਾ ਦੇ ਦਿੱਤਾ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗਲਤ ਵਤੀਰੇ ਤੋਂ ਤੰਗ ਆ ਕੇ ਉਨ੍ਹਾਂ ਪਾਰਟੀ  ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ| ਗਿੱਦੜਬਾਹਾ 'ਚ ਖਾਸ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਨੇ ਇਹ ਗੱਲ ਨੂੰ  ਬਿਆਨ ਕੀਤਾ, ਨਾਲ ਹੀ ਉਨ੍ਹਾਂ ਕਿਹਾ ਕਿ ਅਸਤੀਫਾ ਨਵਜੋਤ ਸਿੰਘ ਸਿੱਧੂ ਨੂੰ  ਭੇਜ ਦਿੱਤਾ ਗਿਆ ਹੈ|

ਇੰਨਾਂ ਤਿੰਨ ਆਗੂਆਂ ਨੇ ਦਿੱਤਾ ਅਸਤੀਫ਼ਾ

1 ਸੁਖਮੰਦਰ ਸਿੰਘ ਸਬਕਾ ਬਲਾਕ ਪ੍ਰਧਾਨ
2 ਰਜਨੀਸ਼ ਗਰਗ ਨੀਟਾ ਸਬਕਾ ਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ
3 ਰਣਜੀਤ ਸਿੰਘ ਬਲਾਕ ਸਮਿਤੀ ਮੈਂਬਰ ਗਿੱਦੜਬਾਹਾ

Get the latest update about truescoop, check out more about Raja Amarinder Singh, truescoopnews, resigned & Transport Minister

Like us on Facebook or follow us on Twitter for more updates.