ਆਖਿਰ ਆਲੀਆ ਨੇ ਮੋਬਾਈਲ ਵਾਲਪੇਪਰ 'ਤੇ ਕਿਸ ਦੀ ਲਗਾਈ ਫੋਟੋ? ਦੇਖੋ ਵੀਡੀਓ

ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਤੁਸੀਂ ਕੁਝ ਅਜਿਹਾ ਦੇਖ ਸਕਦੇ ਹੋ ਜੋ ਤੁਹਾਨੂੰ ਹੈਰਾਨ...

ਮੁੰਬਈ— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਤੁਸੀਂ ਕੁਝ ਅਜਿਹਾ ਦੇਖ ਸਕਦੇ ਹੋ ਜੋ ਤੁਹਾਨੂੰ ਹੈਰਾਨ ਕਰ ਦੇਵੇਗਾ। ਦਰਅਸਲ ਇਹ ਵੀਡੀਓ ਕਾਫੀ ਪੁਰਾਣੀ ਹੈ, ਜੋ ਇੰਟਰਨੈੱਟ 'ਤੇ ਬਵਾਲ ਮਚਾ ਰਹੀ ਹੈ। ਬੀਤੇ ਦਿਨੀਂ ਆਲੀਆ ਇਕ ਇਵੈਂਟ 'ਚ ਪਹੁੰਚੀ ਸੀ, ਜਿੱਥੇ ਉਨ੍ਹਾਂ ਨੂੰ ਕੈਪਚਰ ਕੀਤਾ ਗਿਆ। ਇੱਥੇ ਆਲੀਆ ਦੇ ਨਾਲ-ਨਾਲ ਉਨ੍ਹਾਂ ਦੇ ਮੋਬਾਈਲ ਫੋਨ ਨੂੰ ਵੀ ਕੈਮਰੇ 'ਚ ਕੈਪਚਰ ਕੀਤਾ ਗਿਆ।

ਕਾਰਤਿਕ ਆਰੀਅਨ ਨੇ ਸ਼ਹਿਨਾਜ਼ ਨੂੰ ਕਹਿ ਦਿੱਤੀ ਅਜਿਹੀ ਗੱਲ, ਇੰਟਰਨੈੱਟ 'ਤੇ ਹੋ ਰਹੀ ਚਰਚਾ!!

ਜਾਣਕਾਰੀ ਮੁਤਾਬਕ ਇਸ ਫੰਕਸ਼ਨ ਵੱਲ ਜਾਂਦੇ ਹੋਏ ਆਲੀਆ ਭੱਟ ਦੇ ਹੱਥ 'ਚ ਉਨ੍ਹਾਂ ਦਾ ਫੋਨ ਸੀ ਅਤੇ ਉਨ੍ਹਾਂ ਦੇ ਫੋਨ ਦੀ ਲਾਈਟ ਆਨ ਸੀ। ਫੋਨ ਦੇ ਵਾਲਪੇਪਰ 'ਤੇ ਉਨ੍ਹਾਂ ਨੇ ਕਿਸੇ ਦੀ ਫੋਟੋ ਲੱਗੀ ਹੋਈ ਦਿਸੀ। ਫੋਟੋ 'ਚ 2 ਜਣੇ ਹਨ, ਜਿਸ 'ਚ ਇਕ ਮੁੰਡਾ ਅਤੇ ਇਕ ਕੁੜੀ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਇਹ ਚਰਚਾ ਹੋ ਰਹੀ ਹੈ ਕਿ ਇਹ ਕੁੜੀ-ਮੁੰਡਾ ਹੋਰ ਕੋਈ ਨਹੀਂ ਬਲਕਿ ਆਲੀਆ-ਰਣਬੀਰ ਹੀ ਹਨ। ਖੈਰ ਹੁਣ ਇਹ ਫੋਟੋ ਕਿਸ ਦੀ ਹੈ, ਇਹ ਸਾਫ ਨਹੀਂ ਹੈ।

ਆਲੀਆ ਭੱਟ ਦੇ ਘਰ 'ਚ ਆਇਆ ਸੱਪ, ਵੀਡੀਓ ਉਡਾ ਦੇਵੇਗੀ ਹੋਸ਼!!

ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਦੋਵੇਂ ਅਕਸਰ ਇਕੱਠੇ ਦੇਖੇ ਜਾਂਦੇ ਹਨ। ਇਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਹੀ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ ਇਕ ਵੀਡੀਓ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਇਕ ਸੱਪ ਉਨ੍ਹਾਂ ਦੇ ਸਵੀਮਿੰਗ ਪੂਲ 'ਚ ਡੁੱਬਕੀ ਲਗਾ ਰਿਹਾ ਹੈ।

Get the latest update about News In Punjabi, check out more about True Scoop News, Viral Video, Alia Bhatt & Alia Bhatt Mobile Wallpaper

Like us on Facebook or follow us on Twitter for more updates.