ਅੱਧੀ ਰਾਤ ਨੂੰ ਮਗਰਮੱਛ ਦਾ ਬੱਚਾ ਚੜ੍ਹ ਗਿਆ ਬਿਸਤਰ 'ਤੇ ਅਤੇ ਫਿਰ....

ਮਗਰਮੱਛ ਦੇ ਬੱਚੇ ਦੀ ਇਕ ਵੀਡੀਓ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ 'ਚ ਮਗਰਮੱਛ ਦਾ ਬੱਚਾ ਬਿਸਤਰ...

ਨਵੀਂ ਦਿੱਲੀ— ਮਗਰਮੱਛ ਦੇ ਬੱਚੇ ਦੀ ਇਕ ਵੀਡੀਓ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ 'ਚ ਮਗਰਮੱਛ ਦਾ ਬੱਚਾ ਬਿਸਤਰ 'ਚੇ ਚੱਲਦਾ ਹੋਇਆ ਦਿਸ ਰਿਹਾ ਹੈ। ਇਸ ਵੀਡੀਓ ਨੂੰ ਇਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ।


ਇਸ ਦੇ ਮਾਲਕ ਨੇ ਕਿਹਾ ਕਿ ਇਹ ਹਰ ਰਾਤ ਮਾਨੂੰ ਗੁੱਡਨਾਈਟ ਕਿੱਸ ਕਰਨ ਆਉਂਦਾ ਹੈ ਅਤੇ ਫਿਰ ਵਾਪਸ ਆਪਣੇ ਟੈਂਕ 'ਚ ਚਲਿਆ ਜਾਂਦਾ ਹੈ। ਇਸ ਦੀ ਇਹ ਹਰਕਤ ਮੈਨੂੰ ਬੇਹੱਦ ਪਿਆਰੀ ਲੱਗਦੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Get the latest update about True Scoop News, check out more about News In Punjabi, Alligator, Viral Video & Baby Alligator

Like us on Facebook or follow us on Twitter for more updates.