ਟਾਇਲੇਟ ਅੰਦਰੋਂ ਨਿਕਲਿਆਂ ਸੱਪ, ਜਿਸ ਨੂੰ ਦੇਖ ਲੜਕੀ ਦੀਆਂ ਨਿਕਲੀ ਗਈਆਂ ਚੀਕਾਂ!!

ਅਮਰੀਕਾ ਦੇ ਕੋਲੋਰਾਡੋ 'ਚ ਇਕ ਮਹਿਲਾ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਉਸ ਨੇ ਆਪਣੇ ਅਪਾਰਟਮੈਂਟ ਦੇ ਬਾਥਰੂਮ 'ਚ ਇਕ ਸੱਪ ਨੂੰ ਦੇਖਿਆ। ਫੋਰਟ ਕਾਲਿੰਸ ਦੇ ਮਿਰਾਂਡਾ ਸਟੀਵਰਟ ਨੇ ਪਿਛਲੇ ਬੁੱਧਵਾਰ ਨੂੰ ਭਿਆਨਕ ਖੋਜ ਕੀਤੀ...

ਲਾਸ ਏਂਜਲਸ— ਅਮਰੀਕਾ ਦੇ ਕੋਲੋਰਾਡੋ 'ਚ ਇਕ ਮਹਿਲਾ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਉਸ ਨੇ ਆਪਣੇ ਅਪਾਰਟਮੈਂਟ ਦੇ ਬਾਥਰੂਮ 'ਚ ਇਕ ਸੱਪ ਨੂੰ ਦੇਖਿਆ। ਫੋਰਟ ਕਾਲਿੰਸ ਦੇ ਮਿਰਾਂਡਾ ਸਟੀਵਰਟ ਨੇ ਪਿਛਲੇ ਬੁੱਧਵਾਰ ਨੂੰ ਭਿਆਨਕ ਖੋਜ ਕੀਤੀ ਅਤੇ ਸਮਾਚਾਰ ਵੈਬਸਾਈਟ ਕੇਡੀਵੀਆਰ ਦੀ ਰਿਪੋਰਟ ਫੇਸਬੁੱਕ 'ਤੇ ਸਾਂਝੀ ਕੀਤੀ। ਸਟੀਵਰਟ ਨੇ ਕਿਹਾ ਕਿ ਉਹ ਆਪਣੇ ਘਰ 'ਚ ਬਾਥਰੂਮ ਦਾ ਉਪਯੋਗ ਕਰ ਰਹੀ ਸੀ, ਉਸੇ ਸਮੇਂ ਉਨ੍ਹਾਂ ਨੇ ਟਾਇਲੇਟ ਪੌਟ ਅੰਦਰ ਸੱਪ ਨੂੰ ਰੇਂਗਦਾ ਹੋਇਆ ਪਾਇਆ।

ਪੇਟ ਪੂਜਾ ਕਰਨ ਤੋਂ ਬਾਅਦ ਇੰਝ ਠੰਡਾ ਹੋਇਆ ਅਜਗਰ, ਦੇਖੋ ਵੀਡੀਓ

ਸਟੀਵਰਟ ਨੇ ਕਿਹਾ, ''ਮੈਂ ਟਾਇਲੇਟ ਦਾ ਉਪਯੋਗ ਕੀਤਾ, ਜਿਵੇਂ ਹੀ ਫਲੱਸ਼ ਕਰਨ ਲਈ ਉੱਠੀ ਤਾਂ ਟਾਇਲੇਟ ਅੰਦਰ ਇਕ ਸੱਪ ਨੂੰ ਪਾਇਆ। ਉਹ ਉੱਤੇ ਵੱਲ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਘਬਰਾ ਗਈ ਸੀ। ਫਾਕਸ ਨਿਊਜ਼ ਮੁਤਾਬਕ ਉਹ ਆਪਣੇ ਬੁਆਏਫ੍ਰੈਂਡ ਨੂੰ ਸੱਪ ਫੜ੍ਹਣ ਲਈ ਅਪਾਰਟਮੈਂਟ ਦੇ ਰਖ-ਰਖਾਅ ਕਰਨ ਵਾਲੇ ਆਦਮੀ ਨੂੰ ਸੱਦਣ ਲਈ ਚੀਕਾਂ ਮਾਰਨ ਲੱਗੀ। ਸਟੀਵਰਟ ਨੇ ਆਪਣੇ ਅਪਾਰਟਮੈਂਟ ਦੇ ਮੈਨਟੇਨੇਂਸ ਮੈਨ ਦੀ ਫੋਟੋ ਪੋਸਟ ਕੀਤੀ, ਜਿੱਥੇ ਉਸ ਦੇ ਹੱਥ 'ਚ 4 ਫੁੱਟ ਦਾ ਸੱਪ ਸੀ। ਫੇਸਬੁੱਕ 'ਤੇ ਫੋਟੋ ਪੋਸਟ ਕਰ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਮੈਂ ਜੀਵਨ 'ਚ ਕਦੇ ਇੰਨਾ ਨਹੀਂ ਡਰੀ ਸੀ।'' ਅਪਾਰਟਮੈਂਟ ਦੇ ਮੇਂਟੇਨੈਂਸ ਮੈਨ ਵੇਸਲੇ ਸੈਨਫੋਰਡ ਨੇ ਕਿਹਾ ਕਿ ਸੱਪ ਨੂੰ ਬਾਹਰ ਕੱਢਣ 'ਚ ਸਾਨੂੰ ਲਗਭਗ 40 ਮਿੰਟ ਲੱਗ ਗਏ।

ਪਿਆਸੀ ਗਲਿਹਰੀ ਨੂੰ ਸ਼ਖਸ ਦੇ ਹੱਥ 'ਚ ਦਿਸੀ ਪਾਣੀ ਦੀ ਬੋਤਲ, ਹੱਥ ਚੁੱਕ ਮੰਗਿਆ ਅਤੇ ਫਿਰ...

Get the latest update about Viral News, check out more about News In Punjabi, Apartments Toilet, Trending News & Snake In Toilet

Like us on Facebook or follow us on Twitter for more updates.