ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕੋਰੋਨਾ ਨੇ ਮਚਾਈ ਖਲਬਲੀ, ਪੜ੍ਹੋ ਪੂਰੀ ਖ਼ਬਰ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਮਸ਼ਹੂਰ ਗਾਇਕ ਨੂੰ ਹੋਇਆ ਕੋਰੋਨਾ...

ਚੰਡੀਗੜ੍ਹ— ਪੰਜਾਬ 'ਚ ਆਮ ਲੋਕਾਂ ਤੋਂ ਬਾਅਦ ਹੁਣ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ 'ਤੇ ਵੀ ਕੋਰੋਨਾ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ 'ਚ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਆਂਕੜਾ ਵੱਧਦਾ ਜਾ ਰਿਹਾ ਹੈ। ਉੱਥੇ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ।

Trending 'ਚ ਛਾਏ ਦਿਲਜੀਤ ਦੋਸਾਂਝ ਨੇ ਖੁਸ਼ੀ 'ਚ ਸੜਕ ਵਿਚਕਾਰ ਕੀਤਾ ਇਹ ਕੰਮ, ਦੇਖੋ ਵੀਡੀਓ

ਪੰਜਾਬ ਦਾ ਮਸ਼ਹੂਰ ਸਿੰਗਰ ਕੁਲਵਿੰਦਰ ਬਿੱਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਲਬਲੀ ਮਚ ਗਈ ਹੈ। ਕੁਲਵਿੰਦਰ ਬਿੱਲਾ ਤੋਂ ਇਲਾਵਾ ਪੰਜਾਬੀ ਐਕਟਰ ਹੌਬੀ ਧਾਲੀਵਾਲ ਨੂੰ ਵੀ ਕੋਰੋਨਾ ਵਾਇਰਸ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਰੱਖੜੀ ਦੇ ਖ਼ਾਸ ਮੌਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਔਜਲਾ ਦੀ ਇਹ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਜ਼ੋਰਾ ਰੰਧਾਵਾ ਦੇ ਇੰਸਟਾਗ੍ਰਾਮ ਪੋਸਟ ਤੋਂ ਇਸ ਬਾਬਤ ਜਾਣਕਾਰੀ ਮਿਲੀ ਹੈ। ਜ਼ੋਰਾ ਰੰਧਾਵਾ ਨੇ ਹੌਬੀ ਧਾਲੀਵਾਲ ਨਾਲ ਤਸਵੀਰ ਪੋਸਟ ਕਰ ਲਿਖਿਆ Get Well Soon ਭਾਜੀ, ਤੁਸੀਂ ਰੀਅਲ ਫਾਈਟਰ ਹੋ, #Hobbydhaliwal #Covid19
ਇਸ ਤੋਂ ਇਹੀ ਸਪਸ਼ਟ ਹੋ ਰਿਹਾ ਕਿ ਹੌਬੀ ਧਾਲੀਵਾਲ ਕੋਰੋਨਾ ਦੀ ਲਪੇਟ 'ਚ ਹਨ। ਪੰਜਾਬੀ ਫ਼ਿਲਮਾਂ 'ਚ ਹੌਬੀ ਧਾਲੀਵਾਲ ਨੇ ਇਕ ਵਿਲੱਖਣ ਪਛਾਣ ਬਣਾਈ ਹੈ।

Get the latest update about News In Punjabi, check out more about Hobby Dhaliwal, Punjabi Singer, Coronavirus & Covid 19

Like us on Facebook or follow us on Twitter for more updates.