PICS: ਹਿਮਾਂਸ਼ੀ ਦੇ ਬੁਆਏਫ੍ਰੈਂਡ ਆਸਿਮ ਰਿਆਜ਼ ਦੇ ਲੁੱਕ ਦੇ ਤੁਸੀਂ ਵੀ ਹੋ ਜਾਓਗੇ ਫੈਨ

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁੱਕਲਾ ਤੋਂ ਬਾਅਦ ਜੇਕਰ 'ਮੁੰਬਈ— ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁੱਕਲਾ ਤੋਂ ਬਾਅਦ ਜੇਕਰ 'ਬਿੱਗ ਬੌਸ 13' ਦਾ ਕੋਈ ਫੇਵਰੇਟ...

ਮੁੰਬਈ— ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁੱਕਲਾ ਤੋਂ ਬਾਅਦ ਜੇਕਰ 'ਮੁੰਬਈ— ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁੱਕਲਾ ਤੋਂ ਬਾਅਦ ਜੇਕਰ 'ਬਿੱਗ ਬੌਸ 13' ਦਾ ਕੋਈ ਫੇਵਰੇਟ ਮੁਕਾਬਲੇਬਾਜ਼ ਰਿਹਾ ਹੈ ਤਾਂ ਉਹ ਹੈ ਵਨ ਐਂਡ ਓਨਲੀ ਆਸਿਮ ਰਿਆਜ਼। ਹੁਣ ਹਾਲ ਹੀ 'ਚ ਆਸਿਮ ਰਿਆਜ਼ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਹੈਂਡਸਮ ਅਤੇ ਚਾਰਮਿੰਗ ਲੱਗ ਰਹੇ ਹਨ। ਆਪਣੀ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਆਸਿਮ ਰਿਆਜ਼ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ।

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕੋਰੋਨਾ ਨੇ ਮਚਾਈ ਖਲਬਲੀ, ਪੜ੍ਹੋ ਪੂਰੀ ਖ਼ਬਰ

ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ। ਆਸਿਮ ਰਿਆਜ਼ ਨੇ ਖੁਦ ਇਕ ਵੀਡੀਓ ਜ਼ਰੀਏ ਇਸ ਹਾਦਸੇ ਦੀ ਪੂਰੀ ਜਾਣਕਾਰੀ ਦਿੱਤੀ ਹੈ। ਆਸਿਮ ਰਿਆਜ਼ ਨੇ ਇਸ ਵੀਡੀਓ ਦੱਸਿਆ ਕਿ ਜਦੋਂ ਉਹ ਸਾਈਕਲ ਚਲਾ ਰਹੇ ਸਨ ਤਾਂ ਬਾਈਕ ਸਵਾਰਾਂ ਨੇ ਪਿਛਿਓਂ ਉਨ੍ਹਾਂ 'ਤੇ ਹਮਲਾ ਕੀਤਾ, ਜਿਸ ਦੌਰਾਨ ਉਨ੍ਹਾਂ 'ਤੇ ਸੱਟਾਂ ਲੱਗੀਆਂ। ਇਸ ਦੌਰਾਨ ਅਸੀਮ ਦੇ ਮੋਢੇ, ਬਾਹਾਂ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ। ਆਸਿਮ ਰਿਆਜ਼ ਦੇ ਸੱਟਾਂ ਲੱਗਣ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਨਿਰਾਸ਼ ਹੋ ਗਏ ਹਨ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਸ ਲਈ ਅਰਦਾਸ ਕਰ ਰਹੇ ਹਨ। ਆਸਿਮ ਰਿਆਜ਼ ਦਾ ਨਾਂ ਟਵਿੱਟਰ 'ਤੇ ਲਗਾਤਾਰ ਟ੍ਰੈਂਡ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕਾਂ ਨੇ ਆਸਿਮ ਬਾਰੇ ਟਵੀਟ ਕੀਤੇ ਹਨ।


ਇੱਥੇ ਇਹ ਵੀ ਦੱਸਣਯੋਗ ਹੈ ਕਿ ਆਸਿਮ ਰਿਆਜ਼ ਤੋਂ ਪਹਿਲਾਂ ਉਸ ਦੀ ਕਥਿਤ ਪ੍ਰੇਮਿਕਾ ਹਿਮਾਂਸ਼ੀ ਖੁਰਾਨਾ 'ਤੇ ਵੀ ਪਿਛਲੇ ਮਹੀਨੇ ਹਮਲਾ ਹੋਇਆ ਸੀ, ਜਿਸ ਦੀ ਜਾਣਕਾਰੀ ਹਿਮਾਂਸ਼ੀ ਨੇ ਖੁਦ ਹੀ ਦਿੱਤੀ ਸੀ। ਆਸਿਮ-ਹਿਮਾਂਸ਼ੀ ਖੁਰਾਣਾ ਦੀ ਜੋੜੀ ਨੂੰ ਲੋਕ ਕਾਫ਼ੀ ਪੰਸਦ ਕਰਦੇ ਹਨ। ਦੋਵੇਂ ਬਹੁਤ ਜਲਦੀ ਹੀ ਐਲਬਮ 'ਦਿਲ ਕੋ ਮੈਨੇ ਦੀ ਕਸਮ' ਰਾਹੀਂ ਮੁੜ ਇਕੱਠੇ ਨਜ਼ਰ ਆਉਣਗੇ। ਇਸ ਮਿਊਜ਼ਿਕ ਐਲਬਮ ਦਾ ਪਹਿਲਾ ਪੋਸਟਰ ਵੀ ਰਿਲੀਜ਼ ਹੋ ਚੁੱਕਾ ਹੈ, ਜੋ 10 ਅਗਸਤ ਨੂੰ ਰਿਲੀਜ਼ ਹੋਵੇਗਾ।

Get the latest update about True Scoop News, check out more about Himanshi Khurana, Instagram, Asim Riaz & News In Punjabi

Like us on Facebook or follow us on Twitter for more updates.