Watch Video!! ਕੇਕ 'ਚੋਂ ਸ਼ਖਸ ਨੂੰ ਮਿਲੀ ਅਜਿਹੀ ਚੀਜ਼, ਜਿਸ ਨੇ ਉਸ ਨੂੰ ਲਾ ਦਿੱਤਾ ਨੱਚਣ

ਹਰ ਇਕ ਵਿਅਕਤੀ ਲਈ ਉਸ ਦਾ ਜਨਮਦਿਨ ਵਿਸ਼ੇਸ਼ ਦਿਨ ਹੁੰਦਾ ਹੈ, ਜੋ ਪਰਿਵਾਰਕ ਮੈਂਬਰਾਂ ਨਾਲ ਮਨਾਇਆ ਜਾਂਦਾ ਹੈ। ਇਸ ਖ਼ਾਸ ਮੌਕੇ ਵਿਅਕਤੀ ਨੂੰ ਕਈ...

ਨਵੀਂ ਦਿੱਲੀ— ਹਰ ਇਕ ਵਿਅਕਤੀ ਲਈ ਉਸ ਦਾ ਜਨਮਦਿਨ ਵਿਸ਼ੇਸ਼ ਦਿਨ ਹੁੰਦਾ ਹੈ, ਜੋ ਪਰਿਵਾਰਕ ਮੈਂਬਰਾਂ ਨਾਲ ਮਨਾਇਆ ਜਾਂਦਾ ਹੈ। ਇਸ ਖ਼ਾਸ ਮੌਕੇ ਵਿਅਕਤੀ ਨੂੰ ਕਈ ਖਾਸ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ।

ਇਕ ਘਰ 'ਚ 200 ਬੰਦਿਆਂ ਦੀ ਚੱਲ ਰਹੀ ਸੀ ਪਾਰਟੀ, ਪੁਲਸ ਦੀ ਪਈ ਰੇਡ ਅਤੇ ਫਿਰ...

ਦਰਅਸਲ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਵਿਅਕਤੀ ਨੂੰ ਉਸ ਦੇ ਜਨਮਦਿਨ ਮੌਕੇ ਉਸ ਦੇ ਪਰਿਵਾਰਕ ਮੈਂਬਰ ਕੇਕ ਲਿਆਉਂਦੇ ਹਨ, ਜਿਸ 'ਚ ਨੋਟਾਂ ਦੀ ਗੱਠੀ ਲੁਕਾ ਦਿੰਦੇ ਹਨ।

ਬਿਲਡਿੰਗ 'ਚ ਲੱਗੀ ਅੱਗ ਤਾਂ ਬੱਚਿਆਂ ਨੇ 40 ਫੁੱਟ ਉੱਤੋਂ ਮਾਰੀ ਛਾਲ, ਦੇਖੋ ਦਿਲ ਦਹਿਲਾਉਣ ਵਾਲੀ ਵੀਡੀਓ

ਜਿਵੇਂ ਵੀ ਉਹ ਕੇਕ ਦੀ ਸਭ ਤੋਂ ਉੱਪਰੀ ਪਰਤ ਨੂੰ ਹਟਾਉਂਦਾ ਹੈ, ਉਸ 'ਚੋਂ ਉਸ ਨੂੰ ਨੋਟਾਂ ਦੀ ਮਾਲਾ (ਗੱਠੀ) ਮਿਲਦੀ ਹੈ, ਜਿਸ ਨੂੰ ਦੇਖ ਕੇ ਵਿਅਕਤੀ ਦਾ ਚਿਹਰਾ ਖਿੜ ਜਾਂਦਾ ਹੈ। ਇਸ ਨੂੰ ਦੇਖ ਕੇ ਵਿਅਕਤੀ ਖੁਸ਼ੀ ਨਾਲ ਨੱਚਣ ਲੱਗ ਜਾਂਦਾ ਹੈ।

ਜਾਣੋ ਉਨ੍ਹਾਂ ਦੇਸ਼ਾਂ ਬਾਰੇ ਜਿਨ੍ਹਾਂ ਨੇ ਕੋਰੋਨਾ 'ਤੇ ਪਾਈ ਫਤਿਹ, ਨਹੀਂ ਹੋਈ 1 ਵੀ ਮੌਤ

Get the latest update about True Scoop News, check out more about News In Punjabi, Trending News, Birthday Cake & Viral Video

Like us on Facebook or follow us on Twitter for more updates.