ਜਲੰਧਰ 'ਤੇ ਨਵੇਂ ਪਾਜ਼ੀਟਿਵ ਕੇਸਾਂ ਨਾਲ ਵਰ੍ਹਿਆ ਕੋਰੋਨਾ, ਜਾਣੋ ਕੇਸਾਂ ਦੀ ਗਿਣਤੀ

ਕੋਰੋਨਾ ਵਾਇਰਸ ਦਾ ਕਹਿਰ ਜਲੰਧਰ 'ਚ ਲਗਾਤਾਰ ਜਾਰੀ ਹੈ। ਅੱਜ ਸ਼ੁੱਕਰਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਕੋਰੋਨਾ 44 ਨਵੇਂ ਮਾਮਲਿਆਂ ਦੀ...

ਜਲੰਧਰ— ਕੋਰੋਨਾ ਵਾਇਰਸ ਦਾ ਕਹਿਰ ਜਲੰਧਰ 'ਚ ਲਗਾਤਾਰ ਜਾਰੀ ਹੈ। ਅੱਜ ਸ਼ੁੱਕਰਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਕੋਰੋਨਾ 44 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 2889 ਤੱਕ ਪਹੁੰਚ ਗਿਆ ਹੈ, ਜਦਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ।

ਭਾਰਗੋ ਕੈਂਪ ਤੇ ਮਾਡਲ ਟਾਊਨ ਸਮੇਤ ਜਲੰਧਰ ਦੇ ਇਨ੍ਹਾਂ ਇਲਾਕਿਆਂ ਤੋਂ ਅੱਜ ਆਏ ਕੋਰੋਨਾ ਦਾ ਨਵੇਂ ਕੇਸ

ਸਿਹਤ ਮਹਿਕਮੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ 556 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੀਟਿਵ ਮਰੀਜ਼ਾਂ 'ਚੋਂ 50 ਹੋਰਾਂ ਨੂੰ ਛੁੱਟੀ ਮਿਲ ਗਈ ਸੀ। ਸਿਹਤ ਮਹਿਕਮੇ ਨੇ ਵੀਰਵਾਰ 869 ਹੋਰ ਲੋਕਾਂ ਦੇ ਨਮੂਨੇ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ। ਇੱਥੇ ਦੱਸ ਦੇਈਏ ਕਿ ਬੀਤੇ ਦਿਨ ਜਲੰਧਰ ਜ਼ਿਲ੍ਹੇ ਕੁੱਲ 116 ਪਾਜ਼ੀਟਿਵ ਕੇਸ ਪਾਏ ਗਏ ਸਨ।

ਵੀਡੀਓ ਰਾਹੀਂ ਦੇਖੋ ਕਿਵੇਂ ਬਣਦੀ ਸੀ ਜ਼ਹਿਰੀਲੀ ਸ਼ਰਾਬ, ਆਖਿਰ ਕਿਉਂ ਇਸ ਨੂੰ ਪੀਂਦੇ ਸਨ ਲੋਕ

ਬੀਤੇ ਦਿਨ ਜਲੰਧਰ 'ਚ ਇਨ੍ਹਾਂ ਇਲਾਕਿਆਂ ਤੋਂ ਆਏ ਸਨ ਕੋਰੋਨਾ ਦੇ ਕੇਸ— 
<<  ਆਰ.ਟੀ.ਸੀ  ਪੀ.ਏ.ਪੀ ਕੈਂਪਸ
<<  ਦਿਲਬਾਗ ਨਗਰ
<<  ਬਾਬਾ ਬਾਲਕ ਨਾਥ ਨਗਰ
<<  ਮੁਹੱਲਾ ਰਵੀਦਾਸਪੁਰਾ ਨਕੋਦਰ
<<  ਗੁਰੂ ਵਿਹਾਰ
<<  ਕਪੂਰਥਲਾ ਰੋਡ
<<  ਭੋਗਪੁਰ ਜਟਾਂ ਮੁਹੱਲਾ
<<  ਨਿਊ ਅਬਾਦੀ ਭੋਗਪੁਰ
<<  ਭੋਗਪੁਰ ਜਲੰਧਰ
<<  ਬਜਵਾਨ ਕਲਾਂ ਸ਼ਾਹਕੋਟ
<<  ਜਲੰਧਰ ਕੈਂਟ
<<  ਰਾਮਗੜ੍ਹ ਪੁਲਸ ਸਟੇਸ਼ਨ
<<  ਪਰਸਨਲ ਲਾਈਨ ਜਲੰਧਰ ਕੈਂਟ
<<  ਰਾਜਾ ਗਾਰਡਨ ਲੈਦਰ ਕੰਪਲੈਕਸ
<<  ਬਸਤੀ 9
<<  ਭਾਰਗੋ ਕੈਂਪ
<<  ਸਰਾਏ ਖ਼ਾਸ
<<  ਅਬਾਦਪੁਰਾ ਜਲੰਧਰ
<<  ਪਰਜੀਆਂ ਕਲਾਂ
<<  ਤਾਰਾਪੁਰੀ ਜਲੰਧਰ
<<  ਕੋਟ ਬਹਾਦੁਰ ਖਾਨ
<<  ਮਾਡਲ ਟਾਊਨ ਜਲੰਧਰ
<<  ਚੰਦਰ ਨਗਰ ਕਰਤਾਰਪੁਰ
<<  ਜਮਸ਼ੇਰ ਖ਼ਾਸ
<<  ਐੱਸ.ਯੂ.ਐੱਸ ਨਗਰ
<<  ਏਕਾ ਨਗਰ ਨੇੜੇ ਸੂਰਾਨਸੀ
<<  ਸੰਤ ਨਗਰ
<<  ਅਰਬਨ ਅਸਟੇਟ ਫੇਜ਼-1
<<  ਦਲਥਪੁਰ ਜਲੰਧਰ
<<  ਸੰਤ ਨਗਰ ਬਸਤੀ ਸ਼ੇਖ
<<  ਪਿੰਡ ਸ਼ੰਕਰ
<<  ਬਸਤੀ ਸ਼ੇਖ
<<  ਖੁਰਲਾ ਕਿੰਗਰਾ
<<  ਕਰਤਾਰਪੁਰ
<<  ਹਰਬੰਸ ਨਗਰ
<<  ਚਰਨਜੀਤ ਪੁਰਾ
<< ਪਿੰਡ ਸੰਗਤਪੁਰ
<< ਫਿਲੌਰ
<< ਦਿਲਬਾਗ ਨਗਰ
<< ਛੋਟੀ ਬਾਰਾਦਰੀ
<< ਗ੍ਰੀਨਵੁੱਡ ਐਵੀਨਿਊ ਮਿੱਠਾਪੁਰ
<< ਨਿਊ ਕਲੋਨੀ ਲੱਧੇਵਾਲੀ
<< ਵਿਰਕ ਐਨਕਲੇਵ
<< ਸੋਢਲ ਰੋਡ
<< ਦੁਰਗਾ ਕਲੋਨੀ
<< ਐੱਚ.ਐੱਮ.ਵੀ ਕਾਲਜ
<< ਕ੍ਰਿਸ਼ਣਪੁਰਾ
<< ਹਰਨਾਮਦਾਸਪੁਰਾ
<< ਗੁਲਾਬ ਦੇਵੀ ਹਸਪਤਾਲ
<< ਰਸਤਾ ਮੁਹੱਲਾ
<< ਅਸ਼ੋਕ ਵਿਹਾਰ
<< ਅਵਤਾਰ ਨਗਰ
<< ਗੁਰੂ ਹਰਕ੍ਰਿਸ਼ਣ ਨਗਰ
<< ਹਾਊਸਿੰਗ ਬੋਰਡ ਕਲੋਨੀ
<< ਮਾਸਟਰ ਤਾਰਾ ਸਿੰਘ ਨਗਰ
<< ਸੈਂਟਰਲ ਟਾਊਨ

Get the latest update about CORONA POSITIVE NEWS, check out more about TRUE SCOOP NEWS, CORONA DEATH, JALANDHAR NEWS & JALANDHAR CORONA POSITIVE CASE

Like us on Facebook or follow us on Twitter for more updates.