ਭਾਰਗੋ ਕੈਂਪ ਤੇ ਮਾਡਲ ਟਾਊਨ ਸਮੇਤ ਜਲੰਧਰ ਦੇ ਇਨ੍ਹਾਂ ਇਲਾਕਿਆਂ ਤੋਂ ਅੱਜ ਆਏ ਕੋਰੋਨਾ ਦਾ ਨਵੇਂ ਕੇਸ

ਜਲੰਧਰ 'ਚ ਅੱਜ 100 ਕੇਸਾਂ ਨਾਲ ਹੋਇਆ ਕੋਰੋਨਾ ਬਲਾਸਟ, ਜਾਣੋ ਇਲਾਕੇ...

ਜਲੰਧਰ— ਪੰਜਾਬ 'ਚ ਸਭ ਕੁਝ ਅਨਲੌਕ ਹੋ ਚੁੱਕਾ ਹੈ। ਕੋਰੋਨਾਵਾਇਰਸ ਦੇ ਡਰ ਵਿਚਕਾਰ ਹੀ ਲੋਕ ਆਪਣੇ ਕਾਰੋਬਾਰ ਸ਼ੁਰੂ ਕਰ ਚੁੱਕੇ ਹਨ। ਕੋਰੋਨਾ ਸੰਕ੍ਰਮਣ ਵੀ ਵੱਧ ਰਿਹਾ ਹੈ ਅਤੇ ਲੋਕ ਆਪਣੇ ਕਾਰੋਬਾਰ 'ਚ ਵੀ ਰੁੱਝ ਚੁੱਕੇ ਹਨ। ਇਸੇ ਵਿਚਕਾਰ ਜਲੰਧਰ 'ਚ ਅੱਜ ਫਿਰ ਕੋਰੋਨਾ ਸੰਕ੍ਰਮਣ ਦੀ ਪੁਸ਼ਟੀ ਹੋਈ ਹੈ। 2 ਦਿਨ ਪਹਿਲਾਂ ਮਰੀਜ਼ਾਂ ਦੇ ਲਏ ਗਏ ਟੈਸਟ ਰਿਪੋਰਟ ਹਾਸਲ ਹੋਈ ਹੈ। ਪਤਾ ਲੱਗਾ ਹੈ ਕਿ ਜਲੰਧਰ 'ਚ 100 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਹੈ, ਜਦਕਿ 3 ਮਰੀਜ਼ ਕੋਰੋਨਾ ਤੋਂ ਜੰਗ ਹਾਰ ਗਏ ਹਨ। ਸਿਹਤ ਵਿਭਾਗ ਮੁਤਾਬਕ 2 ਮਰੀਜ਼ਾਂ ਦੀ ਮੌਤ ਪ੍ਰਾਈਵੇਟ ਹਸਪਤਾਲ ਅਤੇ ਇਕ ਮਰੀਜ਼ ਦੀ ਮੌਤ ਅੰਮ੍ਰਿਤਸਰ 'ਚ ਹੋਈ ਹੈ। ਜਲੰਧਰ 'ਚ ਕੋਰੋਨਾ ਮਰੀਜ਼ਾਂ ਦਾ ਆਂਕੜਾ 2707 ਤੋਂ ਉੱਪਰ ਹੋ ਗਿਆ ਹੈ ਅਤੇ ਮ੍ਰਿਤਕਾਂ ਦੀ ਸੰਖਿਆ 70 ਦੇ ਕਰੀਬ ਪਹੁੰਚ ਗਈ ਹੈ। ਦੱਸ ਦੇਈਏ ਕਿ ਕੱਲ੍ਹ ਜ਼ਿਲ੍ਹੇ 'ਚ ਕੋਰੋਨਾ ਦੇ 34 ਕੇਸ ਨਵੇਂ ਆਏ ਸਨ। ਕੱਲ੍ਹ ਵੀ ਜਲੰਧਰ 'ਚ 2 ਕੋਰੋਨਾ ਪੀੜਤ ਵਿਅਕਤੀਆਂ ਦੀ ਮੌਤ ਵੀ ਹੋਈ ਸੀ।

ਇਹ ਹਨ ਇਲਾਕੇ—
<<
  ਆਰ.ਟੀ.ਸੀ  ਪੀ.ਏ.ਪੀ ਕੈਂਪਸ
<<  ਦਿਲਬਾਗ ਨਗਰ
<<  ਬਾਬਾ ਬਾਲਕ ਨਾਥ ਨਗਰ
<<  ਮੁਹੱਲਾ ਰਵੀਦਾਸਪੁਰਾ ਨਕੋਦਰ
<<  ਗੁਰੂ ਵਿਹਾਰ
<<  ਕਪੂਰਥਲਾ ਰੋਡ
<<  ਭੋਗਪੁਰ ਜਟਾਂ ਮੁਹੱਲਾ
<<  ਨਿਊ ਅਬਾਦੀ ਭੋਗਪੁਰ
<<  ਭੋਗਪੁਰ ਜਲੰਧਰ
<<  ਬਜਵਾਨ ਕਲਾਂ ਸ਼ਾਹਕੋਟ
<<  ਜਲੰਧਰ ਕੈਂਟ
<<  ਰਾਮਗੜ੍ਹ ਪੁਲਸ ਸਟੇਸ਼ਨ
<<  ਪਰਸਨਲ ਲਾਈਨ ਜਲੰਧਰ ਕੈਂਟ
<<  ਰਾਜਾ ਗਾਰਡਨ ਲੈਦਰ ਕੰਪਲੈਕਸ
<<  ਬਸਤੀ 9
<<  ਭਾਰਗੋ ਕੈਂਪ
<<  ਸਰਾਏ ਖ਼ਾਸ
<<  ਅਬਾਦਪੁਰਾ ਜਲੰਧਰ
<<  ਪਰਜੀਆਂ ਕਲਾਂ
<<  ਤਾਰਾਪੁਰੀ ਜਲੰਧਰ
<<  ਕੋਟ ਬਹਾਦੁਰ ਖਾਨ
<<  ਮਾਡਲ ਟਾਊਨ ਜਲੰਧਰ
<<  ਚੰਦਰ ਨਗਰ ਕਰਤਾਰਪੁਰ
<<  ਜਮਸ਼ੇਰ ਖ਼ਾਸ
<<  ਐੱਸ.ਯੂ.ਐੱਸ ਨਗਰ
<<  ਏਕਾ ਨਗਰ ਨੇੜੇ ਸੂਰਾਨਸੀ
<<  ਸੰਤ ਨਗਰ
<<  ਅਰਬਨ ਅਸਟੇਟ ਫੇਜ਼-1
<<  ਦਲਥਪੁਰ ਜਲੰਧਰ
<<  ਸੰਤ ਨਗਰ ਬਸਤੀ ਸ਼ੇਖ
<<  ਪਿੰਡ ਸ਼ੰਕਰ
<<  ਬਸਤੀ ਸ਼ੇਖ
<<  ਖੁਰਲਾ ਕਿੰਗਰਾ
<<  ਕਰਤਾਰਪੁਰ
<<  ਹਰਬੰਸ ਨਗਰ
<<  ਚਰਨਜੀਤ ਪੁਰਾ
<< ਪਿੰਡ ਸੰਗਤਪੁਰ
<< ਫਿਲੌਰ
<< ਦਿਲਬਾਗ ਨਗਰ
<< ਛੋਟੀ ਬਾਰਾਦਰੀ
<< ਗ੍ਰੀਨਵੁੱਡ ਐਵੀਨਿਊ ਮਿੱਠਾਪੁਰ
<< ਨਿਊ ਕਲੋਨੀ ਲੱਧੇਵਾਲੀ
<< ਵਿਰਕ ਐਨਕਲੇਵ
<< ਸੋਢਲ ਰੋਡ
<< ਦੁਰਗਾ ਕਲੋਨੀ
<< ਐੱਚ.ਐੱਮ.ਵੀ ਕਾਲਜ
<< ਕ੍ਰਿਸ਼ਣਪੁਰਾ
<< ਹਰਨਾਮਦਾਸਪੁਰਾ
<< ਗੁਲਾਬ ਦੇਵੀ ਹਸਪਤਾਲ
<< ਰਸਤਾ ਮੁਹੱਲਾ
<< ਅਸ਼ੋਕ ਵਿਹਾਰ
<< ਅਵਤਾਰ ਨਗਰ
<< ਗੁਰੂ ਹਰਕ੍ਰਿਸ਼ਣ ਨਗਰ
<< ਹਾਊਸਿੰਗ ਬੋਰਡ ਕਲੋਨੀ
<< ਮਾਸਟਰ ਤਾਰਾ ਸਿੰਘ ਨਗਰ
<< ਸੈਂਟਰਲ ਟਾਊਨ

ਜਲੰਧਰ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਵਰ੍ਹਿਆ ਕੋਰੋਨਾ ਦਾ ਕਹਿਰ, ਦੇਖੋ ਲਿਸਟ

ਬੀਤੇ ਦਿਨ ਜਲੰਧਰ 'ਚ ਇਨ੍ਹਾਂ ਇਲਾਕਿਆਂ ਤੋਂ ਆਏ ਸਨ ਕੋਰੋਨਾ ਦੇ ਕੇਸ
<<  ਅਲਾਵਲਪੁਰ
<<  ਹੁਸ਼ਿਆਰਪੁਰ ਰੋਡ
<<  ਦੀਪ ਨਗਰ
<<  ਪਿੰਡ ਲੱਦੇਵਾਲੀ
<<  ਪਿੰਡ ਦਕੋਆ
<<  ਪੰਚਸ਼ੀਲ ਐਵੀਨਿਊ
<<  ਪਿੰਡ ਖਾਨ ਖੰਨਾ
<<  ਤਾਰਾ ਸਿੰਘ ਐਵੀਨਿਊ
<<  ਮਾਡਲ ਟਾਊਨ
<<  ਆਦਰਸ਼ ਨਗਰ
<<  ਨਿਊ 129 ਫੀਟ ਰੋਡ

Get the latest update about JALANDHAR NEWS, check out more about CORONAVIRUS, PUNJAB NEWS, NEWS IN PUNJABI & CORONA POSITIVE NEWS

Like us on Facebook or follow us on Twitter for more updates.