ਕੋਰੋਨਾ ਸੰਕਟ ਵਿਚਕਾਰ ਦੁਨੀਆ ਦੇ ਇਸ ਹਿੱਸੇ 'ਤੇ ਵਰ੍ਹਿਆ ਰੱਬ ਦਾ ਕਹਿਰ, 113 ਦੀ ਮੌਤ

ਕੋਰੋਨਾਵਾਇਰਸ ਦੇ ਸੰਕਟ ਵਿਚਕਾਰ ਮਿਆਂਮਾਰ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇੰਝ ਲੱਗ ਰਿਹਾ ਹੈ ਜਿਵੇਂ ਇੱਥੇ ਰੱਬ ਕਹਿਰਵਾਨ ਹੋ ਗਿਆ ਹੋਵੇ। ਜਾਣਕਾਰੀ ਮੁਤਾਬਕ ਮਿਆਂਮਾਰ ਦੇ ਕਾਚਿਨ ਸੂਬੇ...

ਯਾਂਗੁਨ— ਕੋਰੋਨਾਵਾਇਰਸ ਦੇ ਸੰਕਟ ਵਿਚਕਾਰ ਮਿਆਂਮਾਰ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇੰਝ ਲੱਗ ਰਿਹਾ ਹੈ ਜਿਵੇਂ ਇੱਥੇ ਰੱਬ ਕਹਿਰਵਾਨ ਹੋ ਗਿਆ ਹੋਵੇ। ਜਾਣਕਾਰੀ ਮੁਤਾਬਕ ਮਿਆਂਮਾਰ ਦੇ ਕਾਚਿਨ ਸੂਬੇ ਵਿੱਚ ਭਾਰੀ ਮੀਂਹ ਕਾਰਨ ਇਕ ਖਦਾਨ 'ਚ ਵੀਰਵਾਰ ਸਵੇਰੇ 8 ਵਜੇ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 110 ਲੋਕਾਂ ਦੀ ਮੌਤ ਹੋ ਗਈ ਹੈ। ਕਈ ਮਜ਼ਦੂਰਾਂ ਦੇ ਅਜੇ ਵੀ ਦਬੇ ਹੋਣ ਦਾ ਖ਼ਦਸ਼ਾ ਹੈ।

Video : UP ਪੁਲਸ ਸ਼ਰਮਸਾਰ, ਮਹਿਲਾ ਸਾਹਮਣੇ SHO ਨੇ ਪ੍ਰਾਈਵੇਟ ਪਾਰਟ ਨਾਲ ਕੀਤੀ ਛੇੜਛਾੜ

ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਜ਼ਦੂਰ 250 ਫੁੱਟ ਉੱਪਰ ਕੰਮ ਕਰ ਰਹੇ ਸਨ। ਜ਼ਮੀਨ ਖਿਸਕਣ ਤੋਂ ਬਾਅਦ, ਮਜ਼ਦੂਰ ਉਥੇ ਬਣਾਈ ਝੀਲ ਵਿੱਚ ਡਿੱਗ ਗਏ। ਵਾਈ ਖਾਰ ਜ਼ਿਲ੍ਹੇ ਦੇ ਪ੍ਰਸ਼ਾਸਕ ਯੂ ਕਵਾ ਮਿਨ ਨੇ ਕਿਹਾ, “ਇਸ ਹਾਦਸੇ ਵਿੱਚ ਘੱਟੋ ਘੱਟ 200 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।“ ਇਸ ਖੇਤਰ ਵਿੱਚ ਪਿਛਲੇ ਇੱਕ ਹਫਤੇ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਮਿਨ ਦਾ ਕਹਿਣਾ ਹੈ ਕਿ ਭਾਰੀ ਬਾਰਿਸ਼ ਬਚਾਅ ਕਾਰਜਾਂ ਨੂੰ ਚੁਣੌਤੀ ਭਰੀਆ ਬਣਾ ਰਹੀ ਹੈ।

ਲਓ ਜੀ ਹੁਣ ਘਬਰਾਉਣ ਦੀ ਲੋੜ ਨਹੀਂ, Tik Tok Lovers ਲਈ ਆਈ ਵੱਡੀ ਖੁਸ਼ਖ਼ਬਰੀ!!

ਪਿਛਲੇ ਸਾਲ ਜ਼ਮੀਨ ਖਿਸਕਣ ਨਾਲ 59 ਦੀ ਹੋਈ ਮੌਤ
ਪਿਛਲੇ ਸਾਲ ਅਗਸਤ ਵਿੱਚ ਦੱਖਣੀ-ਪੂਰਬੀ ਮਿਆਂਮਾਰ ਵਿੱਚ ਜ਼ਮੀਨ ਖਿਸਕੀ ਸੀ। ਇਸ ਵਿਚ 59 ਲੋਕ ਮਾਰੇ ਗਏ ਸਨ।

ਦਾਦੇ ਦੀ ਲਾਸ਼ 'ਤੇ ਬੈਠਾ ਰਿਹਾ ਇਹ 3 ਸਾਲਾ ਮਾਸੂਮ, ਵੀਡੀਓ ਦੇਖ ਕੰਬ ਜਾਵੇਗੀ ਰੂਹ

Get the latest update about Myanmar News, check out more about Jade Mine, International News, Landslide & Accident News

Like us on Facebook or follow us on Twitter for more updates.