ਸਮੁੰਦਰ ਕਿਨਾਰੇ ਪਿਆ ਮਿਲਿਆ 15 ਫੁੱਟ ਲੰਬਾ ਰਹੱਸਮਈ ਜੀਵ, ਸੜੀ ਲਾਸ਼ ਦੇਖ ਉੱਡ ਜਾਣਦੇ ਹੋਸ਼!!

15 ਫੁੱਟ ਦਾ ਇਕ ਰਹੱਸਮਈ ਜੀਵ ਬ੍ਰਿਟਿਸ਼ ਸਮੁੰਦਰ ਤੱਟ 'ਤੇ ਦਿਸਿਆ, ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਜਾਣਕਾਰੀ ਮੁਤਾਬਕ 28 ਜੁਲਾਈ ਨੂੰ ਇਕ ਵਿਅਕਤੀ ਨੂੰ Ainsdale ਸਮੁੰਦਰ ਤੱਟ...

ਮੁੰਬਈ— 15 ਫੁੱਟ ਦਾ ਇਕ ਰਹੱਸਮਈ ਜੀਵ ਬ੍ਰਿਟਿਸ਼ ਸਮੁੰਦਰ ਤੱਟ 'ਤੇ ਦਿਸਿਆ, ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਜਾਣਕਾਰੀ ਮੁਤਾਬਕ 28 ਜੁਲਾਈ ਨੂੰ ਇਕ ਵਿਅਕਤੀ ਨੂੰ Ainsdale ਸਮੁੰਦਰ ਤੱਟ 'ਤੇ ਬਦਬੂਦਾਰ ਲਾਸ਼ ਮਿਲੀ। ਸ਼ਖਸ ਨੇ ਦੱਸਿਆ, ''ਉਸ ਦੇ ਚਾਰ ਪੈਰ ਸਨ, ਜੋ ਬਹੁਤ ਹੀ ਅਜੀਬ ਲੱਗ ਰਹੇ ਸਨ।

ਮੋਮੋਜ਼ ਖਾਣ ਨਾਲ ਸ਼ਖਸ ਦੀਆਂ ਫੱਟ ਗਈਆਂ ਅੰਤੜੀਆਂ, ਖ਼ਬਰ ਪੜ੍ਹ ਰੌਂਗਟੇ ਹੋ ਜਾਣਗੇ ਖੜ੍ਹੇ!!

ਇਹ ਲਗਭਗ 15 ਫੁੱਟ ਲੰਬਾ ਸੀ ਅਤੇ ਹਰ ਜਗ੍ਹਾ ਹੱਡੀਆਂ ਚਿਪਕੀਆਂ ਹੋਈਆਂ ਸਨ। ਇਸ ਦੇ ਨਾਲ ਸ਼ਖਸ ਨੇ ਦੱਸਿਆ ਕਿ ਉਸ ਦੇ ਸਰੀਰ ਤੋਂ ਇਕ ਚੀਜ਼ ਜੁੜੀ ਹੋਈ ਸੀ। ਸ਼ਾਇਦ ਜਿਸ ਸਮੇਂ ਉਹ ਕਿਸੇ ਆਪਣੇ 'ਚੋਂ ਜੀਵ ਨੂੰ ਜਨਮ ਦੇ ਰਿਹਾ ਸੀ, ਉਸੇ ਸਮੇਂ ਉਸ ਦੀ ਮੌਤ ਹੋ ਗਈ। ਅਜੀਬੋ-ਗਰੀਬ ਦਿਸਣ ਵਾਲੇ ਪ੍ਰਾਣੀ ਦੀਆਂ ਤਸਵੀਰਾਂ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਗਈਆਂ ਹਨ, ਜੋ ਕਿ ਵਾਇਰਲ ਹੋ ਰਹੀਆਂ ਹਨ।

ਇਸ ਸ਼ਖਸ ਦੀ ਬਾਂਹ 'ਤੇ ਡਾਕਟਰਾਂ ਨੇ ਰੱਖ ਦਿੱਤਾ ਉਸ ਦਾ ਹੀ 'ਪ੍ਰਾਈਵੇਟ ਪਾਰਟ', ਮਾਮਲਾ ਬੇਹੱਦ ਅਜੀਬੋ-ਗਰੀਬ

ਜ਼ਿਕਰਯੋਗ ਹੈ ਕਿ ਇਸ ਪੋਸਟ ਨੂੰ 29 ਜੁਲਾਈ ਨੂੰ ਸ਼ੇਅਰ ਕੀਤਾ ਗਿਆ ਸੀ, ਜਿਸ ਦੇ ਹੁਣ ਤੱਕ 400 ਤੋਂ ਜ਼ਿਆਦਾ ਸ਼ੇਅਰਸ ਹੋ ਚੁੱਕੇ ਹਨ। ਇਸ ਦੇ ਨਾਲ ਹੀ 100 ਤੋਂ ਜ਼ਿਆਦਾ ਰਿਐਕਸ਼ਨਸ ਅਤੇ 500 ਤੋਂ ਜ਼ਿਆਦਾ ਕੁਮੈਂਟਸ ਆ ਚੁੱਕੇ ਹਨ।

ਕੈਨੇਡਾ 'ਚ ਮਸ਼ਹੂਰ ਪੰਜਾਬੀ ਗਾਇਕ ਸਮੇਤ ਪਾਤੜਾਂ ਦੇ ਇਸ ਨੌਜਵਾਨ ਦੀ ਹੋਈ ਦਰਦਨਾਕ ਮੌਤ, ਜਾਣੋ ਵਜ੍ਹਾ

Get the latest update about True Scoop News, check out more about Trending News, Mysterious, News In Punjabi & Creature

Like us on Facebook or follow us on Twitter for more updates.