ਲਓ ਜੀ ਇਸ ਸ਼ਖਸ ਨੇ ਬਣਵਾਇਆ ਅਜਿਹਾ ਮਹਿੰਗਾ ਮਾਸਕ, ਕੀਮਤ ਉਡਾ ਦੇਵੇਗੀ ਹੋਸ਼!!

ਕੋਰੋਨਾਵਾਇਰਸ ਕਾਰਨ ਲੋਕਾਂ ਦਾ ਮਾਸਕ ਪਹਿਣਨਾ ਹੁਣ ਲਾਜ਼ਮੀ ਹੋ ਗਿਆ ਹੈ। ਲੋਕ ਤਰ੍ਹਾਂ-ਤਰ੍ਹਾਂ ਦੇ ਮਾਸਕ ਪਹਿਨ ਕੇ ਕੋਰੋਨਾ ਤੋਂ ਬਚਾਅ ਕਰ ਰਹੇ ਹਨ ਪਰ...

ਪੁਣੇ— ਕੋਰੋਨਾਵਾਇਰਸ ਕਾਰਨ ਲੋਕਾਂ ਦਾ ਮਾਸਕ ਪਹਿਣਨਾ ਹੁਣ ਲਾਜ਼ਮੀ ਹੋ ਗਿਆ ਹੈ। ਲੋਕ ਤਰ੍ਹਾਂ-ਤਰ੍ਹਾਂ ਦੇ ਮਾਸਕ ਪਹਿਨ ਕੇ ਕੋਰੋਨਾ ਤੋਂ ਬਚਾਅ ਕਰ ਰਹੇ ਹਨ। ਪਰ ਕੀ ਤੁਸੀਂ ਕਦੇ ਸੋਨੇ ਦੇ ਮਖੌਟੇ ਬਾਰੇ 'ਚ ਸੁਣਿਆ ਹੈ। ਪੁਣੇ ਦੇ ਪਿੰਪਰੀ-ਚਿੰਚਵਾੜ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਖੁਦ ਨੂੰ ਸ਼ੁੱਧ ਸੋਨੇ ਨਾਲ ਬਣਿਆ ਇਕ ਮਖੌਟਾ (ਮਾਸਕ) ਪਾਇਆ ਹੋਇਆ ਹੈ, ਜਿਸ ਦੀ ਕੀਮਤ 2.89 ਲੱਖ ਰੁਪਏ ਹੈ।

ਪਾਕਿਸਤਾਨ: ਪੰਜਾਬ 'ਚ ਭਿਆਨਕ ਰੇਲ ਹਾਦਸਾ, 19 ਸਿੱਖ ਯਾਤਰੀਆਂ ਦੀ ਮੌਤ, ਦਰਜਨ ਜ਼ਖਮੀ

ਇਕ ਰਿਪੋਰਟ ਮੁਤਾਬਕ ਇਸ ਸ਼ਖਸ ਨੇ ਦੱਸਿਆ ਕਿ ਇਹ ਪਤਲਾ ਮਾਸਕ ਹੈ ਇਸ 'ਚ ਛੋਟੇ-ਛੋਟੇ ਛੇਕ ਹਨ ਤਾਂ ਜੋ ਸਾਹ ਲੈਣ 'ਚ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਨਹੀਂ ਜਾਣਦੇ ਇਹ ਮਾਸਕ ਕੋਵਿਡ-19 ਤੋਂ ਬਚਾਅ ਲਈ ਠੀਕ ਹੈ ਜਾਂ ਨਹੀਂ। ਸੋਨੇ ਦੇ ਸ਼ੌਕੀਨ ਸ਼ੰਕਰ ਨੇ ਆਪਣੇ ਸਰੀਰ 'ਤੇ ਕਰੀਬ ਤਿੰਨ ਕਿੱਲੋ ਸੋਨਾ ਪਹਿਨਿਆ ਹੋਇਆ ਹੈ।

ਜੇਕਰ ਸੱਪ ਨੂੰ ਕੰਜ ਉਤਾਰਦੇ ਹੋਏ ਨਹੀਂ ਦੇਖਿਆ ਤਾਂ ਦੇਖੋ ਇਹ ਵੀਡੀਓ

ਉਨ੍ਹਾਂ ਦੇ ਗਲੇ 'ਚ ਸੋਨੇ ਦੀ ਮੋਟੀ ਚੇਨ, ਹੱਥਾਂ ਦੀਆਂ ਸਾਰੀਆਂ ਉਂਗਲਾਂ 'ਚ ਸੋਨੇ ਦੀਆਂ ਮੁੰਦਰੀਆਂ ਤੇ ਗੁੱਟ 'ਤੇ ਬਰੈਸਲੇਟ ਉਨ੍ਹਾਂ ਦੀ ਸੋਨੇ ਪ੍ਰਤੀ ਖਿੱਚ ਬਿਆਨ ਕਰਦਾ ਹੈ। ਹੁਣ ਕੋਵਿਡ-19 ਦੇ ਦੌਰ 'ਚ ਉਨ੍ਹਾਂ ਆਪਣੇ ਲਈ ਪੰਜ ਤੋਲੇ ਦਾ ਸੋਨੇ ਦਾ ਮਾਸਕ ਬਣਵਾਇਆ ਹੈ। ਇਸ ਵਿਅਕਤੀ ਨੇ ਸੁਨਿਆਰੇ ਤੋਂ ਇਕ ਹਫ਼ਤੇ 'ਚ ਮਾਸਕ ਤਿਆਰ ਕਰਵਾਇਆ ਹੈ।

Video : UP ਪੁਲਸ ਸ਼ਰਮਸਾਰ, ਮਹਿਲਾ ਸਾਹਮਣੇ SHO ਨੇ ਪ੍ਰਾਈਵੇਟ ਪਾਰਟ ਨਾਲ ਕੀਤੀ ਛੇੜਛਾ

Get the latest update about Covid 19, check out more about Pune, News In Punjabi, Gold Mask & True Scoop Punjabi

Like us on Facebook or follow us on Twitter for more updates.