ਅਚਾਨਕ ਰੈਸਟੋਰੈਂਟ 'ਚ ਨੱਚਣ ਲੱਗੀ ਸਰਗੁਨ ਮਹਿਤਾ, ਇੰਟਰਨੈੱਟ 'ਤੇ ਵਾਰ-ਵਾਰ ਦੇਖੀ ਜਾ ਰਹੀ ਵੀਡੀਓ

ਪਾਲੀਵੁੱਡ ਇੰਡਸਟਰੀ ਦੀ 'ਧੰਨ ਕੌਰ' ਭਾਵ ਸਰਗੁਨ ਮਹਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਪੁਰਾਣਾ ਡਾਂਸ ਵਾਲੀ ਇਕ ਵੀਡੀਓ ਸੋਸ਼ਲ...

ਜਲੰਧਰ— ਪਾਲੀਵੁੱਡ ਇੰਡਸਟਰੀ ਦੀ 'ਧੰਨ ਕੌਰ' ਭਾਵ ਸਰਗੁਨ ਮਹਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਪੁਰਾਣਾ ਡਾਂਸ ਵਾਲੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ 'ਚ ਉਹ ਆਪਣੇ ਪਤੀ ਰਵੀ ਦੁਬੇ ਦੇ ਨਾਲ ਦਿਖਾਈ ਦੇ ਰਹੀ ਹੈ।


ਵੀਡੀਓ 'ਚ ਰਵੀ ਦੁਬੇ ਹਿੰਦੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਸਰਗੁਨ ਮਹਿਤਾ ਉਸ ਗੀਤ ਉੱਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਵੀਡੀਓ 'ਚ ਉਹ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

ਪੰਜਾਬੀ ਕਲਾਕਾਰ ਬੀ-ਪਰਾਕ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ, ਪੜ੍ਹੋ ਪੂਰੀ ਖ਼ਬਰ

ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਸਰਗੁਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛੇ ਜਿਹੇ ਗਿੱਪੀ ਗਰੇਵਾਲ ਅਤੇ ਬਾਦਸ਼ਾਹ ਦੇ ਗੀਤ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ ।

Get the latest update about Restaurants, check out more about Sargun Mehta, Ravi Dubey, Viral Video & Instagram

Like us on Facebook or follow us on Twitter for more updates.