ਬੋਲਡਨੈੱਸ 'ਚ ਕਿਮ ਕਰਦਾਸ਼ੀਅਨ ਨੂੰ ਮਾਤ ਦਿੰਦੀਆਂ ਦੇਖੋ ਗਿਜ਼ੇਲ ਠਕਰਾਲ ਦੀਆਂ ਅਜਿਹੀਆਂ ਤਸਵੀਰਾਂ

ਆਪਣੇ ਬੋਲਡ ਫੋਟੋਸ਼ੂਟ ਕਾਰਨ ਚਰਚਾ 'ਚ ਰਹਿਣ ਵਾਲੀ ਅਭਿਨੇਤਰੀ ਗਿਜ਼ੇਲ ਠਕਰਾਲ ਇਕ ਵਾਰ ਫਿਰ ਹੌਟ ਤਸਵੀਰਾਂ ਦੀ ਵਜ੍ਹਾ ਕਰਕੇ ਸੁਰਖੀਆਂ...

ਮੁੰਬਈ— ਆਪਣੇ ਬੋਲਡ ਫੋਟੋਸ਼ੂਟ ਕਾਰਨ ਚਰਚਾ 'ਚ ਰਹਿਣ ਵਾਲੀ ਅਭਿਨੇਤਰੀ ਗਿਜ਼ੇਲ ਠਕਰਾਲ ਇਕ ਵਾਰ ਫਿਰ ਹੌਟ ਤਸਵੀਰਾਂ ਦੀ ਵਜ੍ਹਾ ਕਰਕੇ ਸੁਰਖੀਆਂ 'ਚ ਹੈ। ਗਿਜ਼ੇਲ ਦੀਆਂ ਲੇਟੈਸਟ ਫੋਟੋਜ਼ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਲੰਬੇ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਰਹੀ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਗਿਜ਼ੇਲ ਹੁਣ ਸੋਸ਼ਲ ਮੀਡਆ 'ਤੇ ਕਾਫੀ ਐਕਟਿਵ ਹੈ।

ਆਖਿਰ ਆਲੀਆ ਨੇ ਮੋਬਾਈਲ ਵਾਲਪੇਪਰ 'ਤੇ ਕਿਸ ਦੀ ਲਗਾਈ ਫੋਟੋ? ਦੇਖੋ ਵੀਡੀਓ

ਜ਼ਿਕਰਯੋਗ ਹੈ ਕਿ ਗਿਜ਼ੇਲ 'ਕਿਆ ਕੂਲ ਹੈ ਹਮ' ਅਤੇ 'ਮਸਤੀਜ਼ਾਦੇ' ਵਰਗੀਆਂ ਬੋਲਡ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਜਦੋਂ ਉਹ ਸਕੂਲ 'ਚ ਸੀ ਉਸ ਸਮੇਂ ਉਨ੍ਹਾਂ ਨੇ 2005 'ਚ 'ਗਲੈਡਰੈਗਸ ਮਾਡਲ ਹੰਟ' 'ਚ ਹਿੱਸਾ ਲਿਆ ਸੀ। ਇਸ 'ਚ ਉਨ੍ਹਾਂ ਨੇ ਮਿਸ ਬੈਸਟ ਬਾਡੀ ਅਤੇ ਮਿਸ ਪੇਟੇਂਸ਼ਲ ਦਾ ਟਾਈਟਲ ਜਿੱਤਿਆ ਸੀ।

ਆਲੀਆ ਭੱਟ ਦੇ ਘਰ 'ਚ ਆਇਆ ਸੱਪ, ਵੀਡੀਓ ਉਡਾ ਦੇਵੇਗੀ ਹੋਸ਼!!

ਗਿਜ਼ੇਲ ਉਸ ਸਮੇਂ ਵੀ ਸੁਰਖੀਆਂ 'ਚ ਆਈ ਸੀ ਜਦੋਂ ਉਨ੍ਹਾਂ ਦਾ ਨਾਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨਾਲ ਜੁੜਿਆ ਸੀ। ਅਜਿਹੀਆਂ ਖਬਰਾਂ ਸਨ ਕਿ ਉਹ ਯੁਵਰਾਜ ਨੂੰ ਡੇਟ ਕਰ ਰਹੀ ਹੈ। ਬੋਲਡਨੈੱਸ ਦੇ ਮਾਮਲੇ 'ਚ ਗਿਜ਼ੇਲ ਦੀ ਤੁਲਨਾ ਇੰਟਰਨੈਸ਼ਨਲ ਸੈਲੀਬ੍ਰਿਟੀ ਕਿਮ ਕਰਦਾਸ਼ੀਅਨ ਨਾਲ ਹੁੰਦੀ ਹੈ।

Get the latest update about Indian Actor, check out more about True Scoop News, News In Punjabi, Bollywood Actress & Kim Kardashian

Like us on Facebook or follow us on Twitter for more updates.