ਕੈਟਰੀਨਾ ਨੂੰ ਛੱਡ ਜਦੋਂ ਸ਼ਹਿਨਾਜ਼ 'ਤੇ ਚੜ੍ਹਿਆ ਇਸ ਬੀ-ਟਾਊਨ ਹਸੀਨਾ ਦਾ ਕ੍ਰੇਜ਼, ਦੇਖੋ ਵੀਡੀਓ

ਪੰਜਾਬੀ ਮਾਡਲ, ਪੰਜਾਬ ਦੀ ਕੈਟਰੀਨਾ ਕੈਫ ਅਤੇ 'ਬਿੱਗ ਬੌਸ 13' ਫੇਮ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਅਕਸਰ ਆਪਣੇ ਫੈਨਜ਼ ਦੇ ਟੱਚ 'ਚ ਰਹਿਣ ਲਈ ਆਪਣੇ ਇੰਸਟਾ ਅਕਾਊਂਟ...

ਚੰਡੀਗੜ੍ਹ— ਪੰਜਾਬੀ ਮਾਡਲ, ਪੰਜਾਬ ਦੀ ਕੈਟਰੀਨਾ ਕੈਫ ਅਤੇ 'ਬਿੱਗ ਬੌਸ 13' ਫੇਮ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਅਕਸਰ ਆਪਣੇ ਫੈਨਜ਼ ਦੇ ਟੱਚ 'ਚ ਰਹਿਣ ਲਈ ਆਪਣੇ ਇੰਸਟਾ ਅਕਾਊਂਟ 'ਤੇ ਖੁਦ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜੋ ਇੰਟਰਨੈੱਟ 'ਤੇ ਖੂਬ ਵਾਇਰਲ ਹੁੰਦੀਆਂ ਹਨ।
 
OMG!! Live ਹੋ ਕੇ ਸ਼ਹਿਨਾਜ਼ ਨੇ ਸਿਧਾਰਥ ਨਾਲ ਕੀਤਾ ਇਹ ਕੰਮ, ਹੁਣ ਵਾਇਰਲ ਹੋ ਰਹੀ ਵੀਡੀਓ

ਹਾਲ ਹੀ 'ਚ ਸ਼ਹਿਨਾਜ਼ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦੇ ਗਾਣੇ 'ਤਿਤਲੀ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿਚ ਸ਼ਹਿਨਾਜ਼ ਗਿੱਲ ਦਾ ਡਾਂਸ ਅਤੇ ਉਸ ਦੇ ਐਕਸਪ੍ਰੈਸ਼ਨ ਦੇਖਣਯੋਗ ਹਨ।

ਰੱਖੜੀ ਦੇ ਖ਼ਾਸ ਮੌਕੇ ਸ਼ਹਿਨਾਜ਼ ਨੇ ਆਪਣੇ ਭਰਾ ਕੋਲੋਂ ਮੰਗੇ 200 ਰੁਪਏ, ਦੇਖੋ ਵੀਡੀਓ

ਵੀਡੀਓ 'ਚ ਸ਼ਹਿਨਾਜ਼ ਹਰੇ ਅਤੇ ਸੁਨਹਿਰੀ ਲਹਿੰਗੇ 'ਚ ਦਿਖਾਈ ਦੇ ਰਹੀ ਹੈ, ਜਿਸ 'ਚ ਉਸ ਦਾ ਲੁੱਕ ਵੀ ਕਮਾਲ ਦਾ ਹੈ। ਦੀਪਿਕਾ ਪਾਦੂਕੋਣ ਦੇ ਗਾਣਿਆਂ 'ਤੇ ਡਾਂਸ ਕਰਦਿਆਂ ਸ਼ਹਿਨਾਜ਼ ਦੇ ਸਟੈਪਸ ਬੇਹੱਦ ਸ਼ਾਨਦਾਰ ਹਨ, ਇਸ ਦੇ ਨਾਲ ਹੀ ਉਸ ਦੇ ਐਕਸਪ੍ਰੈਸ਼ਨ ਵੀ ਜ਼ਬਰਦਸਤ ਦਿਖਾਈ ਦੇ ਰਹੇ ਹਨ।

ਲੇਟੈਸਟ ਫੋਟੋਸ਼ੂਟ ਨਾਲ ਸ਼ਹਿਨਾਜ਼ ਆਪਣੇ ਫੈਨਜ਼ ਦੀਆਂ ਵਧਾ ਰਹੀ ਹੈ ਧੜਕਣਾਂ!!

 ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਸ਼ਹਿਨਾਜ਼ ਗਿੱਲ ਦੇ ਅੰਦਾਜ਼ ਨੇ ਸੋਸ਼ਲ ਮੀਡੀਆ 'ਤੇ ਅਜਿਹੀਆਂ ਸੁਰਖੀਆਂ ਬਟੋਰੀਆਂ ਹਨ। ਇਸ ਤੋਂ ਪਹਿਲਾਂ ਵੀ ਉਸ ਦੇ ਐਕਸਪ੍ਰੈਸ਼ਨ ਲੋਕਾਂ ਦਾ ਧਿਆਨ ਆਪਣੇ ਵਲ ਖਿੱਚ ਚੁੱਕੇ ਹਨ।

ਸੜਕ 'ਤੇ ਸੈਰ ਕਰਦੀ ਦਿਸੀ ਸ਼ਹਿਨਾਜ਼, ਫਿੱਗਰ ਦੇਖ ਤੁਸੀਂ ਵੀ ਕਹੋਗਾ Oh Its Hot!!


Get the latest update about Shehnaz Gill, check out more about News In Punjabi, Deepika Padukone, Bigg Boss 13 & Viral Video

Like us on Facebook or follow us on Twitter for more updates.