OMG!! ਇੰਟਰਨੈੱਟ 'ਤੇ ਪੁਰਸ਼ਾਂ ਨਾਲੋਂ ਵੱਧ ਮਹਿਲਾਵਾਂ ਕਰ ਰਹੀਆਂ ਨੇ ਇਹ ਕੰਮ, ਜਾਣ ਕੇ ਹੋ ਜਾਓਗੇ ਹੈਰਾਨ

ਦੁਨੀਆਭਰ 'ਚ ਸੋਸਲ ਮੀਡੀਆ ਦਾ ਕ੍ਰੇਜ਼ ਕਿਸ ਤਰ੍ਹਾਂ ਵੱਧ ਰਿਹਾ ਹੈ। ਇਸ ਦੇ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਦੁਨੀਆਭਰ 'ਚ ਸੋਸ਼ਲ ਮੀਡੀਆ...

ਨਵੀਂ ਦਿੱਲੀ— ਦੁਨੀਆਭਰ 'ਚ ਸੋਸਲ ਮੀਡੀਆ ਦਾ ਕ੍ਰੇਜ਼ ਕਿਸ ਤਰ੍ਹਾਂ ਵੱਧ ਰਿਹਾ ਹੈ। ਇਸ ਦੇ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਦੁਨੀਆਭਰ 'ਚ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲਿਆਂ ਦੀ ਸੰਖਿਆ, ਇਸ ਨੂੰ ਇਸਤੇਮਾਲ ਨਾ ਕਰਨ ਵਾਲਿਆਂ ਦੀ ਸੰਖਿਆ ਤੋਂ ਜ਼ਿਆਦਾ ਹੋ ਗਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ। ਹੁਣ ਤੱਕ ਇਹ ਹੁੰਦਾ ਸੀ ਕਿ ਸੋਸ਼ਲ ਮੀਡੀਆ ਇਸਤੇਮਾਲ ਕਰਨ ਵਾਲਿਆਂ ਦੀ ਸੰਖਿਆ, ਇਸ ਨੂੰ ਇਸਤੇਮਾਲ ਨਾ ਕਰਨ ਵਾਲਿਆਂ ਦੀ ਸੰਖਿਆ ਤੋਂ ਘੱਟ ਹੀ ਰਹਿੰਦੀ ਸੀ। ਇੰਟਰਨੈੱਟ ਯੂਜ਼ ਕਰਨ ਦਾ ਸਮਾਂ ਵਧਿਆ, ਸੋਸ਼ਲ ਮੀਡੀਆ 'ਤੇ ਪੁਰਸ਼ਾਂ ਤੋਂ ਜ਼ਿਆਦਾ ਮਹਿਲਾਵਾਂ ਸਮਾਂ ਬਿਤਾਉਂਦੀਆਂ ਹਨ। ਕੋਰੋਨਾਕਾਲ 'ਚ ਇੰਟਰਨੈੱਟ ਇਸਤੇਮਾਲ ਕਰਨ ਦਾ ਸਮਾਂ ਵੀ ਵਧਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ 'ਚ ਡਾਟਾ ਰਿਪੋਰਟ ਆਈ ਸੀ। ਉਸ ਸਮੇਂ ਤੱਕ ਇੰਟਰਨੈੱਟ 'ਤੇ ਹੀ ਹਰ ਦਿਨ ਹਰ ਯੂਜ਼ਰ ਤਕਰੀਬਨ 3 ਘੰਟੇ 24 ਮਿੰਟ ਬਿਤਾ ਰਿਹਾ ਸੀ, ਜਦਕਿ ਜੁਲਾਈ 'ਚ ਆਈ ਰਿਪੋਰਟ 'ਚ ਇਹ ਸਮਾਂ ਕਰੀਬ ਦੁੱਗਣਾ ਵੱਧ ਗਿਆ।

ਪੇਟ ਪੂਜਾ ਕਰਨ ਤੋਂ ਬਾਅਦ ਇੰਝ ਠੰਡਾ ਹੋਇਆ ਅਜਗਰ, ਦੇਖੋ ਵੀਡੀਓ

ਹੁਣ ਇੰਟਰਨੈੱਟ 'ਤੇ ਰੋਜ਼ਾਨਾ ਹਰ ਯੂਜ਼ਰ 6 ਘੰਟੇ 42 ਮਿੰਟ ਬਿਤਾ ਰਿਹਾ ਹੈ। ਜਦਕਿ ਸੋਸ਼ਲ ਮੀਡੀਆ 'ਤੇ ਵੀ ਹਰ ਯੂਜ਼ਰ ਰੋਜਾਨਾ ਤਕਰੀਬਨ 2 ਘੰਟੇ 22 ਮਿੰਟ ਬਿਤਾਉਂਦਾ ਹੈ। ਹਰ ਦਿਨ ਸੋਸ਼ਲ ਮੀਡੀਆ 'ਤੇ ਸਾਰੇ ਯੂਜ਼ਰਸ ਦੇ ਬਿਤਾਏ ਸਮੇਂ ਨੂੰ ਜੋੜ ਦਿੱਤਾ ਜਾਵੇ ਤਾਂ ਹਰ ਦਿਨ 10 ਲੱਖ ਸਾਲ ਦੇ ਬਰਾਬਰ ਸਮਾਂ ਸਿਰਫ ਸੋਸ਼ਲ ਮੀਡੀਆ 'ਤੇ ਹੀ ਖਰਚ ਹੋ ਜਾਂਦਾ ਹੈ। ਭਾਰਤ 'ਚ ਹਰ ਦਿਨ ਸੋਸ਼ਲ ਮੀਡੀਆ 'ਤੇ ਤਕਰੀਬਨ 2 ਘੰਟੇ 24 ਮਿੰਟ ਬਿਤਾਉਂਦਾ ਹੈ। ਸਾਡੇ ਦੇਸ਼ 'ਚ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਿਤਾਉਣ ਦੇ ਮਾਮਲਿਆਂ 'ਚ ਮਹਿਲਾਵਾਂ, ਪੁਲਸ਼ਾ ਤੋਂ ਕਿਤੇ ਅੱਗੇ ਹੈ।

ਪਿਆਸੀ ਗਲਿਹਰੀ ਨੂੰ ਸ਼ਖਸ ਦੇ ਹੱਥ 'ਚ ਦਿਸੀ ਪਾਣੀ ਦੀ ਬੋਤਲ, ਹੱਥ ਚੁੱਕ ਮੰਗਿਆ ਅਤੇ ਫਿਰ...

ਇਕ ਤਾਜ਼ਾ ਰਿਪੋਰਟ ਮੁਤਾਬਕ ਦੁਨੀਆਭਰ 'ਚ ਸੋਸ਼ਲ ਮੀਡੀਆ ਯੂਜ਼ਰਸ ਦੀ ਸੰਖਿਆ 3.96 ਅਰਬ ਹੋ ਗਈ ਹੈ, ਜੋ ਦੁਨੀਆ ਦੀ ਆਬਾਦੀ ਦਾ 51% ਹੈ।
ਡੇਟਾ ਰਿਪੋਰਟਲ ਦੀ ਰਿਪੋਰਟ ਮੁਤਾਬਕ ਪਿਛਲੇ 12 ਮਹੀਨਿਆਂ 'ਚ ਦੁਨੀਆਭਰ 'ਚ ਸੋਸ਼ਲ ਮੀਡੀਆ ਯੂਜ਼ਰਸ ਦੀ ਸੰਖਿਆ 'ਚ 10% ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਦੌਰਾਨ 37.6 ਕਰੋੜ ਲੋਕ ਸੋਸ਼ਲ ਮੀਡੀਆ ਨਾਲ ਜੁੜੇ। ਜੇਕਰ ਇਸ ਦਾ ਔਸਤ ਕੱਢਿਆ ਜਾਵੇ ਤਾਂ ਹਰ ਦਿਨ 10 ਲੱਖ ਯੂਜ਼ਰਸ ਅਤੇ ਹਰ ਸੈਕਿੰਡ 12 ਲੋਕ ਸੋਸ਼ਲ ਮੀਡੀਆ ਨਾਲ ਜੁੜੇ।


Get the latest update about Instagram, check out more about True Scoop Punjabi, Lockdown, True Scoop News & India Users Statistics 2020

Like us on Facebook or follow us on Twitter for more updates.