ਪਿਆਸੀ ਗਲਿਹਰੀ ਨੂੰ ਸ਼ਖਸ ਦੇ ਹੱਥ 'ਚ ਦਿਸੀ ਪਾਣੀ ਦੀ ਬੋਤਲ, ਹੱਥ ਚੁੱਕ ਮੰਗਿਆ ਅਤੇ ਫਿਰ...

ਸੋਸ਼ਲ ਮੀਡੀਆ 'ਤੇ ਗਲਿਹਰੀ ਦੀ ਇਕ ਦਿਲ ਛੂਹ ਲੈਣ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਵੀ ਮੁਸਕਾਨ ਆ...

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਗਲਿਹਰੀ ਦੀ ਇਕ ਦਿਲ ਛੂਹ ਲੈਣ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਵੀ ਮੁਸਕਾਨ ਆ ਜਾਵੇਗੀ। ਪਿਆਸੀ ਗਲਿਹਰੀ ਨੂੰ ਘੁੰਮਦੇ ਸਮੇਂ ਇਸ ਸ਼ਖਸ ਦੇ ਹੱਥ 'ਚ ਪਾਣੀ ਦੀ ਬੋਤਲ ਦਿਸੀ। ਉਹ ਉਸ ਕੋਲ੍ਹ ਪਹੁੰਚੀ ਅਤੇ ਹੱਥ ਚੁੱਕ ਕੇ ਮੰਗਣ ਲੱਗੀ। ਸਖਸ ਨੇ ਜਿਵੇਂ ਹੀ ਬੋਤਲ ਹੇਠਾਂ ਕੀਤੀ ਤਾਂ ਗਲਿਹਰੀ ਉਸ ਦੀ ਬੋਤਲ ਫੜ੍ਹ ਕੇ ਗੱਟ-ਗੱਟ ਕਰਕੇ ਪੂਰਾ ਪਾਣੀ ਪੀ ਗਈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗਲਿਹਰੀ ਸ਼ਖਸ ਦੇ ਕੋਲ੍ਹ ਪਹੁੰਚਦੀ ਹੈ। ਉਹ ਹੱਥ ਦੇ ਕੇ ਉਸ ਨੂੰ ਪਾਣੀ ਪਿਲਾਉਣ ਦਾ ਇਸ਼ਾਰਾ ਕਰਦੀ ਹੈ। ਸ਼ਖਸ ਉਸ ਨੂੰ ਬੋਤਲ ਰਾਹੀਂ ਪਾਣੀ ਪਿਲਾ ਦਿੰਦਾ ਹੈ। ਇਸ ਵੀਡੀਓ ਨੂੰ ਇੰਡੀਅਨ ਫਾਰੇਸਟ ਸਰਵਿਸ ਦੇ ਅਫ਼ਸਰ ਸੁਸ਼ਾਂਤ ਨੰਦਾ ਨੇ ਸ਼ੇਅਰ ਕੀਤਾ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਹੁਣ ਤੱਰ 3 ਲੱਖ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਹਨ। ਇਸ ਦੇ ਨਾਲ ਹੀ 15 ਹਜ਼ਾ

Get the latest update about Squirrel, check out more about True Scoop News, Trending News, Squirrel Asking for Water & Viral Video

Like us on Facebook or follow us on Twitter for more updates.