Corona ਤੋ ਵੀ ਭਯਾਨਕ ਹੋਇਆ TIK TOK, ਡਾਕਟਰਾਂ ਕੋਲ ਪਹੁੰਚੇ ਲੋਕੀ

ਟਿਕਟੋਕ 'ਤੇ ਪਾਬੰਦੀ ਤੋ ਬਾਅਦ ਹੁਣ ਲੋਕ ਜੋ ਟਿਕਟੋਕ ਦੇ ਆਦੀ ਸਨ, ਉਹਨਾਂ ਨੂੰ ਹੁਣ ਡਾਕਟਰਾਂ ਦੀ ਮਦਦ ਲੈਣੀ ਪੈ ਰਹੀ ਹੈ। ਡਾਕਟਰਾਂ ਦੇ ਅਨੁਸਾਰ, ਬਹੁਤ ਸਾਰੇ ਲੋਕ ਉਨ੍ਹਾਂ ਤੱਕ ਪਹੁੰਚ ਰਹੇ ਹਨ ਤਾਂ ਕਿ ਉਹ ਇਸਦੇ ਬੰਦ ਹੋਣ ਤੋਂ ਬਾਅਦ ਇਸ ਤੋਂ ਮਾਨਸੀਕ ਤੋਰ ਤੇ ਛੁਟਕਾਰਾ ਪਾ ਸਕਣ।

ਜਲੰਧਰ- ਟਿਕਟੋਕ 'ਤੇ ਪਾਬੰਦੀ ਤੋ ਬਾਅਦ ਹੁਣ ਲੋਕ ਜੋ ਟਿਕਟੋਕ ਦੇ ਆਦੀ ਸਨ, ਉਹਨਾਂ ਨੂੰ ਹੁਣ ਡਾਕਟਰਾਂ ਦੀ ਮਦਦ ਲੈਣੀ ਪੈ ਰਹੀ ਹੈ।  ਡਾਕਟਰਾਂ ਦੇ ਅਨੁਸਾਰ, ਬਹੁਤ ਸਾਰੇ ਲੋਕ ਉਨ੍ਹਾਂ ਤੱਕ ਪਹੁੰਚ ਰਹੇ ਹਨ ਤਾਂ ਕਿ ਉਹ ਇਸਦੇ ਬੰਦ ਹੋਣ ਤੋਂ ਬਾਅਦ ਇਸ ਤੋਂ ਮਾਨਸੀਕ ਤੋਰ ਤੇ ਛੁਟਕਾਰਾ ਪਾ ਸਕਣ।

ਟਿਕਟੋਕ ਦੇ ਬੰਦ ਹੋਣ ਤੋਂ ਬਾਅਦ ਬੱਚੇ ਡਾਕਟਰਾਂ ਕੋਲ ਵੀ ਪਹੁੰਚ ਰਹੇ ਹਨ ਅਤੇ ਆਪਣਾ ਇਲਾਜ ਕਰਵਾ ਰਹੇ ਹਨ,  ਇਕ ਲੜਕੀ ਦੇ ਅਨੁਸਾਰ, ਉਹ ਪਿਛਲੇ ਕਾਫ਼ੀ ਸਮੇਂ ਤੋਂ ਟਿਕਟੋਕ ਚਲਾ ਰਹੀ ਹੈ ਅਤੇ ਵੱਖ-ਵੱਖ ਵੀਡੀਓ ਬਣਾÀੰਦੀ ਸੀ ਪਰ ਟਿਕਟੋਕ ਦੇ ਬੰਦ ਹੋਣ ਤੋਂ ਬਾਅਦ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਡਾਕਟਰ ਦੀ ਸਲਾਹ ਲੈ ਰਹੀ ਹੈ ਅਤੇ ਹੁਣ ਉਹ ਬਹੁਤ ਖੁਸ਼ ਹੈ, ਉਹ ਪਾਬਜੀ ਦੀ ਵੀ ਆਦੀ ਸੀ ਪਰ ਹੁਣ ਉਸ ਨੂੰ ਰਾਹਤ ਮਿਲੀ ਹੈ।

ਡਾਕਟਰਾਂ ਦੇ ਅਨੁਸਾਰ, ਲੋਕ ਇਸ ਉਨਲਾਈਨ ਖੇਡ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਉਹ ਆਪਣੇ ਮਾਪਿਆਂ ਦਾ ਪੈਸਾ ਖਰਚ ਕਰ ਰਹੇ ਹਨ ਅਤੇ ਲੋਕ ਟਿੱਕਟੋਕ ਬੰਦ ਹੋਣ ਤੋਂ ਬਾਅਦ ਉਨ੍ਹਾਂ ਤੱਕ ਪਹੁੰਚ ਰਹੇ ਹਨ ਜਿਸ ਨਾਲ ਉਹ ਸਲਾਹ ਲੈ ਸਕਣ।

Get the latest update about corona covid 19, check out more about truescoop punjabi, indian ban tiktok, truescoop news & tik tok

Like us on Facebook or follow us on Twitter for more updates.