OMG!! ਉਰਵਸ਼ੀ ਰੌਤੇਲਾ ਨੇ ਇਸ ਐਕਟਰ ਨਾਲ ਕਰਵਾ ਲਿਆ ਵਿਆਹ, ਦੇਖੋ ਤਸਵੀਰਾਂ

ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਅਤੇ ਐਕਟਰ ਗੌਤਮ ਗੁਲਾਟੀ ਦੀ ਇਕ ਫੋਟੋ ਇੰਟਰਨੈੱਟ 'ਤੇ ਤੇਜ਼ੀ...

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਅਤੇ ਐਕਟਰ ਗੌਤਮ ਗੁਲਾਟੀ ਦੀ ਇਕ ਫੋਟੋ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਰਵਸ਼ੀ ਦਲਹਨ ਦੇ ਲਾਲ ਜੋੜੇ 'ਚ ਨਜ਼ਰ ਆ ਰਹੀ ਹੈ ਤਾਂ ਉੱਥੇ ਗੌਤਮ ਗੁਲਾਟੀ ਸ਼ੇਰਵਾਨੀ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਤਸਵੀਰਾਂ 'ਚ ਉਰਵਸ਼ੀ ਅਤੇ ਗੌਤਮ ਪਵਿੱਤਰ ਅਗਨੀ ਦੇ ਫੇਰੇ ਲਗਾਉਂਦੇ ਨਜ਼ਰ ਆ ਰਹੇ ਹਨ।

13 ਸਾਲ ਦੀ ਸਰੋਜ ਖਾਨ ਦਾ 41 ਸਾਲ ਦੇ ਸਖ਼ਸ ਨਾਲ ਹੋਇਆ ਸੀ ਵਿਆਹ ਪਰ...

ਫੋਟੋ ਨੂੰ ਗੌਤਮ ਗੁਲਾਟੀ ਦੇ ਇੰਸਟਾਗ੍ਰਾਮ ਅਕਾਊਂਟ ਵਲੋਂ ਸ਼ੇਅਰ ਕੀਤਾ ਗਿਆ ਹੈ। ਇਸ ਫੋਟੋ ਨੂੰ ਦੇਖ ਹਰ ਕੋਈ ਹੈਰਾਨ ਹੈ। ਉੱਥੇ ਗੌਤਮ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਵਿਆਹ ਮੁਬਾਰਕ ਨਹੀਂ ਬੋਲੋਗੇ?''

ਬੋਲਡਨੈੱਸ 'ਚ ਕਿਮ ਕਰਦਾਸ਼ੀਅਨ ਨੂੰ ਮਾਤ ਦਿੰਦੀਆਂ ਦੇਖੋ ਗਿਜ਼ੇਲ ਠਕਰਾਲ ਦੀਆਂ ਅਜਿਹੀਆਂ ਤਸਵੀਰਾਂ

ਜ਼ਿਕਰਯੋਗ ਹੈ ਕਿ ਗੌਤਮ ਗੁਲਾਟੀ ਅਤੇ ਉਰਵਸ਼ੀ ਰੌਤੇਲਾ ਦੇ ਵਿਆਹ ਦੀ ਇਸ ਤਸਵੀਰ ਨੂੰ ਦੇਖ ਫੈਨਜ਼ ਕਾਫੀ ਕਨਫਿਊਜ਼ ਹੋ ਰਹੇ ਹਨ। ਦੱਸ ਦੇਈਏ ਕਿ ਗੌਤਮ ਅਤੇ ਉਰਵਸ਼ੀ ਦੀ ਇਹ ਫੋਟੋ ਉਨ੍ਹਾਂ ਦੀ ਅਪਕਮਿੰਗ ਵੈੱਬ ਫਿਲਮ 'ਵਰਜਿਨ ਭਾਨੂਪ੍ਰੀਆ' ਦੀ ਹੈ। ਉਰਵਸ਼ੀ ਅਤੇ ਗੌਤਮ ਦੀ ਇਹ ਫਿਲਮ ਜੀ-5 'ਤੇ ਰਿਲੀਜ਼ ਹੋਣ ਵਾਲੀ ਹੈ।

ਆਖਿਰ ਆਲੀਆ ਨੇ ਮੋਬਾਈਲ ਵਾਲਪੇਪਰ 'ਤੇ ਕਿਸ ਦੀ ਲਗਾਈ ਫੋਟੋ? ਦੇਖੋ ਵੀਡੀਓ

ਗੌਤਮ ਗੁਲਾਟੀ ਅਤੇ ਉਰਵਸ਼ੀ ਰੌਤੇਸਾ ਦੀ ਇਹ ਫਿਲਮ 16 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਦਾ ਟ੍ਰੇਲਰ ਅਭਿਨੇਤਰੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਦੀ ਵੀਡੀਓ 16 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।

Get the latest update about News In Punjabi, check out more about Gautam Gulati, True Scoop News, Wedding Photo & Manish Raisinghan

Like us on Facebook or follow us on Twitter for more updates.