ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਬਿਮਾਰੀ ਜਿਸ ਵਿੱਚ ਨਹੁੰ ਨਹੀਂ ਆਉਂਦੇ, ਹੱਥ ਦੀ ਤਸਵੀਰ ਹੋਈ ਵਾਇਰਲ

ਅੱਜ ਕੱਲ ਸੋਸ਼ਲ ਮੀਡੀਆ 'ਤੇ ਇਕ ਹੱਥ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਹੱਥਾਂ ਦੀ ਇਕ ਦੁਰਲੱਭ ਬਿਮਾਰੀ ਦਿਖਾਈ ਦੇ ਰਹੀ ਹੈ ਜਿਸ ਵਿਚ ਹੱਥਾਂ ਦੀਆ ਉਂਗਲੀਆਂ ਨਹੀਂ ਹੁੰਦੀਆਂ ਹਨ | ਜਿਸ ਨੂੰ ਇਕ ਰੈਡਿਟ ਯੂਜ਼ਰ ਨੇ ਸ਼ੇਅਰ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕੁਝ ਲੋਕ ਅਜਿਹੀ ਦੁਰਲੱਭ ਸਥਿਤੀ ਨਾਲ ਪੈਦਾ ਹੁੰਦੇ ਹਨ


ਅੱਜ ਕੱਲ ਸੋਸ਼ਲ ਮੀਡੀਆ 'ਤੇ ਇਕ ਹੱਥ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਹੱਥਾਂ ਦੀ ਇਕ ਦੁਰਲੱਭ ਬਿਮਾਰੀ ਦਿਖਾਈ ਦੇ ਰਹੀ ਹੈ ਜਿਸ ਵਿਚ ਹੱਥਾਂ ਦੀਆ ਉਂਗਲੀਆਂਨੂੰਹ  ਨਹੀਂ ਹੁੰਦੇ ਹਨ  | ਜਿਸ ਨੂੰ ਇਕ ਰੈਡਿਟ ਯੂਜ਼ਰ ਨੇ ਸ਼ੇਅਰ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕੁਝ ਲੋਕ ਅਜਿਹੀ ਦੁਰਲੱਭ ਸਥਿਤੀ ਨਾਲ ਪੈਦਾ ਹੁੰਦੇ ਹਨ ਕਿ ਉਨ੍ਹਾਂ ਦੇ ਹੱਥਾਂ ਵਿਚ ਨਹੁੰ ਨਹੀਂ ਹੁੰਦੇ। ਯੂਜ਼ਰ ਦੁਆਰਾ ਪੋਸਟ ਕੀਤੀ ਗਈ ਤਸਵੀਰ ਨੂੰ ਦੇਖ ਕੇ ਇੰਟਰਨੈੱਟ ਦੇ ਲੋਕ ਦੰਗ ਰਹਿ ਗਏ ਹਨ।

ਸੋਸ਼ਲ ਮੀਡਿਆ ਤੇ ਇਹ ਵਾਇਰਲ ਤਸਵੀਰ Anonychiaਸਿੰਡਰੋਮ ਦੀ ਇੱਕ ਦੁਰਲੱਭ ਡਾਕਟਰੀ ਸਥਿਤੀ ਨੂੰ ਦਰਸਾ ਰਿਹਾ ਹੈ।  ਦੱਸ ਦੇਈਏ, ਐਨੋਨੀਚਿਆ ਕੰਨਜੇਨਿਟਾ ਇੱਕ ਦੁਰਲੱਭ ਸਥਿਤੀ ਹੈ, ਜੋ ਉਂਗਲਾਂ ਅਤੇ ਪੈਰਾਂ ਦੇ ਨਹੁੰਆਂ ਨੂੰ ਪ੍ਰਭਾਵਿਤ ਕਰਦੀ ਹੈ।ਇਸ ਤਸਵੀਰ ਨੂੰ ਇੱਕ ਰੈੱਡਡਿਟ ਯੂਜ਼ਰ ਨੇ 1 ਨਵੰਬਰ ਨੂੰ ਸ਼ੇਅਰ ਕੀਤਾ ਸੀ, ਅਤੇ ਲਿਖਿਆ ਸੀ- ਐਨੋਨੀਚੀਆ ਨਾਲ ਪੈਦਾ ਹੋਏ ਲੋਕਾਂ ਦੇ ਨਹੁੰ ਨਹੀਂ ਹੁੰਦੇ ਅਤੇ ਉਹ ਵਿਕਾਸ ਨਹੀਂ ਕਰ ਸਕਦੇ। ਇੱਕ ਯੂਜ਼ਰ ਨੇ ਲਿਖਿਆ- ਅਤੇ ਤੁਸੀਂ ਸੰਤਰੇ ਵਰਗੀਆਂ ਚੀਜ਼ਾਂ ਨੂੰ ਕਿਵੇਂ ਛਿੱਲਦੇ ਹੋ। ਹੁਣ ਤੱਕ ਇਸ ਪੋਸਟ ਨੂੰ 27 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਨਾਲ ਹੀ ਕਈ ਯੂਜ਼ਰਸ ਨੇ ਇਸ 'ਤੇ ਫੀਡਬੈਕ ਵੀ ਦਿੱਤਾ ਹੈ। ਹੱਥ ਦੀ ਇਸ ਤਸਵੀਰ ਨੂੰ ਦੇਖ ਕੇ ਕਈ ਸੋਸ਼ਲ ਮੀਡੀਆ ਯੂਜ਼ਰ ਹੈਰਾਨ ਰਹਿ ਗਏ। ਕੁਝ ਉਪਭੋਗਤਾਵਾਂ ਨੇ ਕਿਹਾ ਕਿ ਰੋਜ਼ਾਨਾ ਜੀਵਨ ਵਿੱਚ ਅਜਿਹੇ ਸਿੰਡਰੋਮ ਵਾਲੇ ਲੋਕਾਂ ਲਈ ਇਹ ਕਿੰਨਾ ਮੁਸ਼ਕਲ ਹੋਵੇਗਾ|

 

Get the latest update about anonychia syndrome, check out more about Anonychia syndrome social media viral photo

Like us on Facebook or follow us on Twitter for more updates.