ਪੰਜਾਬ 'ਚ ਆਪ ਸਰਕਾਰ, ਕੱਲ ਖਟਕੜ ਕਲਾਂ 'ਚ ਭਗਵੰਤ ਮਾਨ ਚੁੱਕਣਗੇ ਸੋਹ

ਭਗਵੰਤ ਮਾਨ ਨੇ 45000 ਵੋਟਾਂ ਤੇ ਰਿਕਾਰਡ ਤੋੜ ਜਿੱਤ ਹਾਸਿਲ...

ਪੰਜਾਬ 'ਚ ਆਮ ਆਦਮੀ ਪਾਰਟੀ ਦੀਵੱਡੀ ਜਿੱਤ ਦੇ ਨਾਲ ਕੱਲ ਆਪ ਦੀ ਸਰਕਾਰ ਬਣਨ ਜਾ ਰਹੀ ਹੈ।ਆਮ ਆਦਮੀ ਪਾਰਟੀ ਨੂੰ 117 ਵਿਧਾਨਸਭਾ ਸੀਟਾਂ 'ਚ 91 ਸੀਟਾਂ ਤੇ ਜਿੱਤ ਹਾਸਿਲ ਹੋਈ ਹੈ। ਆਮ ਆਦਮੀ ਪਾਰਟੀ ਸੀ ਐੱਮ ਭਗਵੰਤ ਮਾਨ ਨੇ 45000 ਵੋਟਾਂ ਤੇ ਰਿਕਾਰਡ ਤੋੜ ਜਿੱਤ ਹਾਸਿਲ ਕੀਤੀ ਹੈ। ਉਧਰ ਵਿਧਾਨਸਭਾ ਚੋਣਾਂ 'ਚ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਾਲ ਹੀ ਸੀਐਮ ਚਰਨਜੀਤ ਸਿੰਘ ਚੰਨੀ ਨੇ ਵੀ ਕੱਲ ਮੀਟਿੰਗ ਬੁਲਾਈ ਹੈ ਜਿਸ 'ਚ ਉਹ ਕੱਲ ਰਾਜਪਾਲ ਨੂੰ ਅਸਤੀਫਾ ਦੇ ਦੇਣਗੇ।

ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਜਨਤਾ ਨੂੰ ਸੰਬੋਧਨ ਕੀਤਾ ਹੈ। ਕੱਲ (11 ਮਾਰਚ) ਨੂੰ ਭਗਵੰਤ ਮਾਨ ਖਟਕੜ ਕਲਾਂ 'ਚ ਸੋਹ ਚੁੱਕਣਗੇ। ਇਹ ਸੋਹ ਚੁੱਕ ਸਮਾਹੋਰ ਕੱਲ ਰਾਜਭਵਨ ਦੀ ਬਜਾਏ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਹੋਣ ਜਾ ਰਿਹਾ ਹੈ। ਭਗਵੰਤ ਮਾਨ ਰਾਜ ਭਵਨ ਦੀ ਬਜਾਏ ਇਸ ਵਾਰ ਆਪਣੇ ਪੀੜ ਤੋਂ ਸੋਹ ਚੁੱਕਣਗੇ ਕਿਉਂਕਿ ਭਗਵੰਤ ਮਾਨ ਦਾ ਮਨਣਾ  ਹੈ ਕਿ ਉਹ ਆਮ ਲੋਕ ਨੂੰ ਆਪਣੇ ਨਾਲ ਜੋੜਨਗੇ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਜਿੱਤ ਦਾ ਮੁੱਖ ਕਾਰਨ ਉਹ ਨੌਜਵਾਨਾਂ ਦਾ ਸਾਥ ਨੂੰ ਮੰਨਦੇ ਹਨ। 

Get the latest update about Navjot Singh Sidhu, check out more about AAM AADMI PARTY, SANJU KISAN MORCHA, ASSEMBLY ELECTIONS 2022 & CHARANJIT SINGH CHANNI

Like us on Facebook or follow us on Twitter for more updates.