ਸ਼ਾਹਰੁਖ ਖਾਨ ਤੋਂ ਬਾਅਦ ਬਾਇਜੂ ਕੰਪਨੀ ਦੇ ਨਵੇਂ ਬਰਾਂਡ ਐਂਬੇਸਡਰ ਬਣੇ ਲਿਯੋਨੇਲ ਮੇਸੀ

ਸ਼ੁੱਕਰਵਾਰ ਨੂੰ ਐਡਟੈਕ ਕੰਪਨੀ ਬਾਏਜੂ ਨੇ ਪ੍ਰਸਿੱਧ ਫੂਲਬੱਲ ਖਿਡਾਰੀ ਲਿਓਨੇਲ ਮੇਸੀ ਨੂੰ ਕੰਪਨੀ ਨੇ ਆਪਣੀ ਸੋਸ਼ਲ ਇਮਪੈਕਟ ਆਰਮ-ਐਜੁਕੇਸ਼ਨ ਫਾਰ ਐੱਲ ਦਾ ਬ੍ਰਾਂਡ ਏਂਬਸੇਸ ਬਣਾਉਣ ਦੀ ਘੋਸ਼ਣਾ ਕੀਤੀ ਹੈ

ਸ਼ੁੱਕਰਵਾਰ ਨੂੰ ਐਡਟੈਕ ਕੰਪਨੀ ਬਾਏਜੂ ਨੇ ਪ੍ਰਸਿੱਧ ਫੂਲਬੱਲ ਖਿਡਾਰੀ ਲਿਓਨੇਲ ਮੇਸੀ ਨੂੰ ਕੰਪਨੀ ਨੇ ਆਪਣੀ ਸੋਸ਼ਲ ਇਮਪੈਕਟ ਆਰਮ-ਐਜੁਕੇਸ਼ਨ ਫਾਰ  ਐੱਲ ਦਾ  ਬ੍ਰਾਂਡ ਐਂਬੇਸਡਰ ਬਣਾਉਣ ਦੀ ਘੋਸ਼ਣਾ ਕੀਤੀ ਹੈ |2017 ਵਿੱਚ, ਉਹ ਬਾਲੀਵੁਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਆਪਣਾ ਬ੍ਰਾਂਡ ਐਂਬੇਸਡਰ ਬਣਾਇਆ ਸੀ। 2019 ਵਿੱਚ, ਕੰਪਨੀ ਭਾਰਤੀ ਕ੍ਰਿਕਟ ਟੀਮ ਦੀ ਲੀਡ ਸਪਾਂਸਰ ਬਣੀ ਸੀ, ਜੋ ਕਿ 2017- 2022 ਲਈ 1,079 ਕਰੋੜ ਰੁਪਏ ਦਾ ਸੀ।
ਕੰਪਨੀ ਨੇ ਇਹ ਖੁੱਲ ਕਿ  ਨਹੀਂ ਦਸਿਆ  ਹੈ ਕਿ ਮੇਸੀ ਨੂੰ  ਬ੍ਰਾਂਡ ਐਂਬੇਸਡਰ  ਬਣਾਉਣ ਲਈ ਉਹਨਾਂ ਨੂੰ ਸਾਈਨ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਾਈਜੂ ਨੇ ਪ੍ਰਮੋਸ਼ਨ ਅਤੇ ਬ੍ਰਾਂਡ  ਐਂਬੇਸਡਰ  ਲਈ  ਵੱਡਾ ਕਦਮ ਚੁੱਕਿਆ ਹੈ। 

ਕੰਪਨੀ ਦੀ ਕੋ-ਫਾਉਂਡਰ ਦਿਵਿਆ ਗੋਕੁਲਨਾਥ ਨੇ ਕਿਹਾ, 'ਅਸੀਂ ਆਪਣੇ ਗਲੋਬਲ  ਐਂਬੇਸਡਰ ਦੇ ਰੂਪ ਵਿੱਚ ਲਿਓਨੇਲ ਮੇਸੀ ਦੇ ਨਾਲ ਕੋਲੇਬੋਰੇਟ ਕਰਨ ਲਈ ਉਤਸ਼ਾਹਿਤ ਹਾਂ।  ਮੇਸੀ ਵਨ-ਇਨ-ਏ-ਜਨਰੇਸ਼ਨ ਟੈਲੇਂਟ ਹਨ। ਉਹ ਜ਼ਮੀਨੀ ਪੱਧਰ 'ਤੇ ਉੱਠ ਕੇ ਹੁਣ ਤੱਕ ਦੇ ਸਭ ਤੋਂ ਸਫਲ ਖਿਡਾਰੀ ਹਨ।'  

ਦਿਲਚਸਪ ਗੱਲ ਇਹ ਹੈ ਕਿ ਬਾਇਜੂ ਨੇ ਇਹ ਡੀਲ ਉਸੇ ਸਮੇਂ ਸਾਈਨ ਕੀਤੀ ਹੈ,ਜਦੋਂ ਪ੍ਰੋਫਿਟੇਬਿਲਿਟੀ ਦੀ ਤਰਫ ਵਧਣਾ ਅਤੇ ਕੌਸਟ ਕੰਟਰੋਲ ਕਰਨ ਲਈ ਲਗਭਗ 2,500 ਲੋਕਾ ਦੀ ਛਾਂਟੀ ਕੀਤੀ ਹੈ। ਇਹ ਕੁਲ 50,00 ਦਾ ਮਤਲਬ ਲਗਭਗ 5% ਹੈ। ਕੰਪਨੀ ਦੇ FY2 ਵਿੱਚ 4,589 ਕਰੋੜ ਰੁਪਏ ਦਾ ਘਾਟਾ ਹੋਇਆ ਹੈ, ਜੋ ਕਿ ਕੋਈ ਵੀ ਭਾਰਤੀ ਸਟਾਰਟਅੱਪ ਦਾ ਦਰਜਾ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੈ। 

24 ਜੂਨ 1987 ਨੂੰ ਜਨਮੇ ਮੇਸੀ 6 ਸਾਲ ਦੀ ਉਮਰ ਵਿੱਚ ਵੀ ਮੇਸੀ ਫੁੱਟਬਾਲ ਸੜਕਾਂ ਉੱਤੇ 15-20 ਮਿੰਟ ਬਿਨਾਂ ਰੁਕੇ ਦੋਵੇਂ ਪੈਰਾਂ ਨਾਲ  ਕਮਾਲ ਦਾ ਖੇਡ ਪ੍ਰਦਰਸ਼ਨ ਕਰਦੇ ਸਨ । ਓਹਨਾ ਦੀ ਇਸ ਖੇਡ ਕਲਾ ਨੂੰ ਦੇਖ ਕਿ ਲੋਕ ਓਹਨਾ ਨੂੰ ਇਨਾਮ ਦੇ ਰੂਪ ਵਿਚ ਪੈਸੇ ਵੀ ਦਿੰਦੇ ਸਨ ਅਤੇ ਆਉਣ ਵਾਲੇ ਭਵਿੱਖ ਦਾ ਫੁੱਟਬਾਲਰ ਵੀ ਕਹਿੰਦੇ ਸੁਨ|

ਮੇਸੀ ਨੇ 2005 ਅਰਜੇਂਟੀਨਾ ਤੋਂ ਇੰਟਰਨੈਸ਼ਨਲ ਡੇਬਿਊ ਕੀਤਾ ਸੀ।164 ਵੇ ਮੈਚਾਂ ਵਿੱਚ 90 ਗੋਲ ਕਰਨ ਵਾਲੇ ਹਨ। ਉਹ ਵਿਸ਼ਵ ਕੱਪ ਦੇ 19 ਮੁਕਾਬਲਾਂ ਵਿੱਚ 6 ਗੋਲ ਦਾਗੇ ਹਨ। ਓਵਰਆਲ ਕਰੀਅਰ ਦੀ ਗੱਲ ਕਰੋ ਤਾਂ ਮੇਸੀ ਨੇ 781 ਗੋਲ ਦਾਗੇ ਹਨ। ਕਤਰ ਵਿੱਚ ਇਸ  ਮਹੀਨੇ ਸ਼ੁਰੂ ਹੋਣ ਜਾ ਰਹੇ ਹਨ |Get the latest update about after shahrukhkhan messi new brand ambassador, check out more about byju compaany news brand ambassador lionel messi

Like us on Facebook or follow us on Twitter for more updates.