ਪੰਜਾਬੀ ਗੀਤ ਨੂੰ ਆਲਿਆ ਨੇ ਕੀਤਾ ਪ੍ਰਮੋਟ, ਸਟਨਿੰਗ ਅੰਦਾਜ਼ ਨਾਲ ਲੋਕਾਂ ਨੂੰ ਬਣਾਇਆ ਦੀਵਾਨਾ

ਬਾਲੀਵੁੱਡ ਅਦਾਕਾਰਾ ਆਲਿਆ ਭੱਟ ਇਨ੍ਹੀਂ ਦਿਨੀਂ ਆਪਣੇ ਪਹਿਲੇ ਪੰਜਾਬੀ ਗੀਤ 'ਪਰਾਡਾ' ਨੂੰ ਪ੍ਰਮੋਟ ਕਰਨ 'ਚ ਲੱਗੀ ਹੋਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਲਿਆ ਨੇ ਕਿਸੇ ਪੰਜਾਬੀ ਗੀਤ 'ਚ ਮਾਡਲਿੰਗ...

ਮੁੰਬਈ— ਬਾਲੀਵੁੱਡ ਅਦਾਕਾਰਾ ਆਲਿਆ ਭੱਟ ਇਨ੍ਹੀਂ ਦਿਨੀਂ ਆਪਣੇ ਪਹਿਲੇ ਪੰਜਾਬੀ ਗੀਤ 'ਪਰਾਡਾ' ਨੂੰ ਪ੍ਰਮੋਟ ਕਰਨ 'ਚ ਲੱਗੀ ਹੋਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਲਿਆ ਨੇ ਕਿਸੇ ਪੰਜਾਬੀ ਗੀਤ 'ਚ ਮਾਡਲਿੰਗ ਕੀਤੀ ਹੈ। ਕੁਝ ਸਮਾਂ ਪਹਿਲਾਂ ਹੀ ਆਲਿਆ ਆਪਣੇ ਗੀਤ ਨੂੰ ਪ੍ਰਮੋਟ ਕਰਨ ਜੁਹੂ ਪਹੁੰਚੀ, ਜਿੱਥੇ ਉਸ ਨੇ ਮੀਡੀਆ ਨੂੰ ਕਾਫੀ ਪੋਜ਼ ਦਿੱਤੇ।

ਪਾਕਿਸਤਾਨ 'ਚ ਪੇਸ਼ਕਾਰੀ ਦੇਣੀ ਮੀਕਾ ਨੂੰ ਪੈ ਗਈ ਮਹਿੰਗੀ, ਚੁੱਕਿਆ ਗਿਆ ਸਖ਼ਤ ਕਦਮ

ਇਸ ਦੌਰਾਨ ਆਲਿਆ ਨਾਲ ਉਸ ਦੀ ਪੂਰੀ ਟੀਮ ਵੀ ਨਜ਼ਰ ਆਈ। ਆਲਿਆ ਨੇ ਗ੍ਰੇਅ ਕਲਰ ਦੀ ਆਊਟਫਿੱਟ ਨਾਲ ਈਅਰਿੰਗ ਪਾਏ ਸਨ। ਇਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

Get the latest update about Prada Song, check out more about Punjabi Song, Onkar Singh and Gautam Sharma, News In Punjabi & True Scoop News

Like us on Facebook or follow us on Twitter for more updates.