ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਘਰ ਜਲਦ ਹੀ ਖੁਬਖਬਰੀ ਆਉਣ ਵਾਲੀ ਹੈ। ਇਸ ਦੀ ਜਾਣਕਾਰੀ ਅਭਿਨੇਤਰੀ ਆਲੀਆ ਭੱਟ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਆਲੀਆ ਭੱਟ ਨੇ ਹਸਪਤਾਲ ਦੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ, 'ਸਾਡਾ ਬੱਚਾ ... ਆ ਰਿਹਾ ਹੈ'। ਫੋਟੋ ਵਿਚ ਰਣਬੀਰ ਕਪੂਰ ਨੂੰ ਵੀ ਉਸ ਨਾਲ ਦੇਖਿਆ ਜਾ ਸਕਦਾ ਹੈ। ਦਸ ਦਈਏ ਕਿ ਅਲੀਆ ਰਣਬੀਰ ਇਸ ਸਮੇਂ ਲੰਡਨ ਵਿਚ ਹਨ। ਇਹ ਖ਼ਬਰ ਆਉਣ ਦੇ ਨਾਲ ਹੀ ਆਲੀਆ ਰਣਬੀਰ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਆਪਣੇ ਆਪਣੇ ਭਾਵ ਵਿਅਕਤ ਕਰ ਰਹੇ ਹਨ।
ਆਲੀਆ ਬਹੁਤ ਅਤੇ ਰਣਬੀਰ ਕਪੂਰ ਨੇ ਇਸ ਸਾਲ ਪਰਿਵਾਰ ਅਤੇ ਕੁਝ ਵਿਸ਼ੇਸ਼ ਦੋਸਤਾਂ ਮਹਿਮਾਨਾਂ ਦੀ ਮੌਜੂਦਗੀ ਵਿੱਚ 14 ਅਪ੍ਰੈਲ ਨੂੰ ਵਿਆਹ ਕੀਤਾ ਸੀ। ਇਨ੍ਹਾਂ ਦੋਨਾਂ ਦੀ ਮੁਲਾਕਾਤ ਸਾਲ 2017 ਵਿੱਚ ਬ੍ਰਹਮਸਤਰ ਫਿਲਮ ਦੇਸੈੱਟ ਤੇ ਹੋਈ ਸੀ ਜਿਸ ਤੋਂ ਬਾਅਦ ਦੋਨਾਂ ਨੇ ਡੇਟ ਕਰਨਾ ਸ਼ੁਰੂ ਕਰ ਦਿੱਤਾ। ਡੇਟਿੰਗ ਤੋਂ ਬਾਅਦ ਉਨ੍ਹਾਂ ਨੇ 5 ਸਾਲ ਬਾਅਦ ਵਿਆਹ ਕਰਵਾ ਲਿਆ।
Get the latest update about brahmastra movie, check out more about ranbir kapoor, brahmastra, alia bhatt pregnant & alia ranbir pregnancy news
Like us on Facebook or follow us on Twitter for more updates.