ਫਰਾਂਸ ਦੇ ਰਾਜਦੂਤ ਆਪਣੀ ਪਤਨੀ ਨਾਲ ਪੁੱਜੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ

ਫਰਾਂਸ ਦੇ ਰਾਜਦੂਤ Emmanuel lenicm ਆਪਣੀ ਪਤਨੀ Geral line ਦੇ ਨਾਲ ਸੱਚਖੰਡ ਸ੍ਰੀ ਹਰਮੰ...

ਫਰਾਂਸ ਦੇ ਰਾਜਦੂਤ Emmanuel lenicm ਆਪਣੀ ਪਤਨੀ Geral line ਦੇ ਨਾਲ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਪਹੁੰਚ ਕੇ ਗੁਰੂ ਘਰ ਨਮਸਤਕ ਹੋਏ ਅਤੇ ਗੁਰੂ ਘਰ ਦਾ ਅਸ਼ੀਰਵਾਦ ਲੈ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਉਹ ਲੰਗਰ ਹਾਲ ਵੀ ਗਏ ਤੇ ਲਗਾਤਾਰ ਚੱਲ ਰਹੇ ਲੰਗਰ ਨੂੰ ਦੇਖ ਕੇ ਹੈਰਾਨ ਰਹਿ ਗਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਥੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਚ ਗੁਰੂ ਘਰ ਦਾ ਆਸ਼ਿਰਵਾਦ ਹਾਸਲ ਕਰ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਕਰੋਨਾ ਮਹਾਮਾਰੀ ਦੇ ਦੌਰਾਨ ਸ਼ਰਧਾਲੂਆਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਦੀ ਇਸ ਸ਼ਰਧਾ ਨੂੰ ਦੇਖ ਬਹੁਤ ਹੈਰਾਨ ਹਾਂ।

Get the latest update about Ambassador of France, check out more about Emmanuel lenicm & Sri Harmandir Sahib

Like us on Facebook or follow us on Twitter for more updates.