ਲੋਕ ਸਭਾ ਚੋਣਾਂ : ਬੰਗਾਲ 'ਚ ਰੈਲੀ ਰੱਦ ਹੋਣ ਤੋਂ ਬਾਅਦ ਅੱਜ ਕੋਲਕਾਲਾ 'ਚ ਅਮਿਤ ਸ਼ਾਹ ਕਰਨਗੇ ਰੋਡ ਸ਼ੋਅ

ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੀ ਵੋਟਿੰਗ 19 ਮਈ ਨੂੰ ਹੋਵੇਗੀ। ਇਸ ਗੇੜ 'ਚ 59 ਸੀਟਾਂ 'ਤੇ ਵੋਟਿੰਗ ਹੋਣੀ ਹੈ, ਜਿਸ 'ਚ ਪੱਛਮੀ ਬੰਗਾਲ ਦੀਆਂ 9 ਸੀਟਾਂ ਵੀ ਸ਼ਾਮਲ ਹਨ। ਅਜਿਹੇ 'ਚ ਸਾਰੇ ਰਾਜਨੀਤੀਕ ਦਲਾਂ ਨੇ ਆਖਰੀ ਦੌਰ ਦੀ ਲੜਾਈ...

Published On May 14 2019 10:52AM IST Published By TSN

ਟੌਪ ਨਿਊਜ਼