ਸਪੇਨ ਤੋਂ ਅੰਮ੍ਰਿਤਸਰ ਆਏ ਮੁਸਾਫਰਾਂ ਨੇ ਆਈਸੋਲੇਸ਼ਨ 'ਚ ਗੰਦਗੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਸਿਹਤ ਪ੍ਰਸ਼ਾਸਨ 'ਤੇ ਚੁੱਕੇ ਸਵਾਲ

ਕੋਰੋਨਾਵਾਇਰਸ' ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਖੌਫ਼ ਬਣਿਆ ਹੋਇਆ ਹੈ ਅਤੇ ਸਿਹਤ ਵਿਭਾਗ ਇਸ ਮਾਮਲੇ 'ਚ ਕੋਈ ਰਿਸਕ ਨਹੀਂ ਉਠਾਉਣਾ ਚਾਹੁੰਦਾ। ਸ਼ਾਇਦ ਇਸ ਲਈ ਹੀ ਅੱਜ ਸਪੇਨ ਤੋਂ ਆਈ ਕਤਰ ਏਅਰਵੇਜ਼ ਦੀ ਉਡਾਨ ਰਾਹੀਂ 11 ਲੋਕਾਂ ਨੂੰ ਏਅਰਪੋਰਟ ਤੋਂ ਸਿੱਧੇ ਓਥ ਸੈਂਟਰ 'ਚ...

Published On Mar 16 2020 6:21PM IST Published By TSN

ਟੌਪ ਨਿਊਜ਼