ਅੰਮ੍ਰਿਤਸਰ: STF ਨੇ ਤਿੰਨ ਡਰੱਗ ਤਸਕਰ ਕੀਤੇ ਗ੍ਰਿਫਤਾਰ, ਪਾਕਿਸਤਾਨ ਤੋਂ ਹੈਰੋਇਨ ਲਿਆ ਕਰਦੇ ਸੀ ਸਪਲਾਈ

ਅੰਮ੍ਰਿਤਸਰ 'ਚ ਨੂੰ ਨਸ਼ਾ ਤਸਕਰੀ ਖਿਅਫ਼ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਅੰਮ੍ਰਿਤਸਰ STF ਦੀ ਟੀਮ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ...

ਅੰਮ੍ਰਿਤਸਰ 'ਚ ਨੂੰ ਨਸ਼ਾ ਤਸਕਰੀ ਖਿਅਫ਼ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਅੰਮ੍ਰਿਤਸਰ STF ਦੀ ਟੀਮ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਕੋਲੋਂ ਸਾਢੇ ਤਿੰਨ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਫੜੀ ਗਈ ਹੈਰੋਇਨ ਦੀ ਕੀਮਤ 24 ਕਰੋੜ ਰੁਪਏ ਹੈ। STF ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਅੰਮ੍ਰਿਤਸਰ ਐਸ.ਟੀ.ਐਫ ਨੇ ਉਸ ਵੇਲੇ ਵੱਡੀ ਸਫਲਤਾ ਹਾਸਿਲ ਕੀਤੀ ਹੈ ਜਦੋਂ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਰਸ਼ਪਾਲ ਸਿੰਘ ਅਨੁਸਾਰ ਪੰਜਾਬ ਵਿੱਚ ਲਗਾਤਾਰ ਨਸ਼ੇ ਦੇ ਸੌਦਾਗਰ ਫੜੇ ਜਾ ਰਹੇ ਹਨ, ਜਿੱਥੋਂ ਇਹ ਲੋਕ ਹੈਰੋਇਨ ਪ੍ਰਾਪਤ ਕੀਤੀ ਅਤੇ ਕਿੱਥੇ ਵੇਚਦੇ ਸਨ, ਇਨ੍ਹਾਂ ਵਿਅਕਤੀਆਂ ਕੋਲੋਂ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

Get the latest update about DRUG, check out more about AMRITSAR STF, CRIME HEROIN, AMRITSAR NEWS & SMUGGLING

Like us on Facebook or follow us on Twitter for more updates.