ਜਲੰਧਰ ਦੇ ਪਠਾਨਕੋਟ ਚੋਕ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਵਿਅਕਤੀ ਦੀ ਫਿਲਹਾਲ ਪਛਾਣ ਨਹੀਂ ਹੋਈ ਹੈ। ਜਾਣਕਾਰੀ ਮੁਤਾਬਿਕ ਇਹ ਵਿਅਕਤੀ ਆਪਣੇ ਮੋਟਰਸਾਇਕਿਲ ਤੋਂ ਆਪਣੇ ਕੰਮ 'ਤੇ ਜਾ ਰਿਹਾ ਹੈ। ਇੱਕ ਅਣਜਾਣ ਵਾਹਨ ਉਸ ਨੂੰ ਮਾਰ ਕਰ ਫਰਾਰ ਹੋ ਗਿਆ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਜਾਂਚ ਪੜਤਾਲ ਕਰ ਰਹੀ ਹੈ।
Get the latest update about JALANDHAR, check out more about JALANDHAR BREAKING NEWS, ACCIDENT & JALANDHAR PATHANKOT CHOWK
Like us on Facebook or follow us on Twitter for more updates.