ਸੁਸ਼ਾਂਤ ਦੀ ਮੋਤ ਤੋ ਬਾਅਦ ਐਕਸ ਗਰਲਫ੍ਰੈਂਡ ਅੰਕਿਤਾ ਬਾਰੇ ਆਈ ਇਹ ਵਡੀ ਖਬਰ

ਸੁਸ਼ਾਂਤ ਦੀ ਮੋਤ ਤੋ ਬਾਅਦ ਐਕਸ ਗਰਲਫ੍ਰੈਂਡ ਅੰਕਿਤਾ ਬਾਰੇ ਆਈ ਇਹ ਵਡੀ ਖਬਰ

ਸੁਸ਼ਾਂਤ ਸਿੰਘ ਰਾਜਪੂਤ  ਦੀ ਮੋਜ ਤੋ ਬਾਅਦ ਹਰ ਦਿਨ ਨਵੀਂ ਖਬਰਾਂ ਮਾਹਮਣੇ ਆ ਰਹੀ ਹੈ। ਸੁਸ਼ਾਂਤ ਦੀ ਮੋਤ ਤੋ ਉਨਾਂ ਦੇ ਦੋਸਤ ਸੰਦੀਪ ਸਿੰਘ ਨੇ ਅੰਕਿਤਾ ਲੋਖਾਂਡੇ ਨੁੰ ਲੈਕੇ ਇਨ ਵਡੀ ਖਬਰ ਦੱਸਦਿਆ ਹੁਇਆੰ ਕਿਹਾ ਹੈ ਕਿ ਸੁਸ਼ਾਂਤ ਭਾਵੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਪਰ ਉਨ੍ਹਾਂ ਦੀ ਯਾਦ ਹੱਲੇ ਵੀ ਸਾਡੇ ਦਿਲਾਂ ਵਿਚ ਮੋਜੁਦ ਹੈ।

ਸੰਦੀਪ ਨੇ ਆਪਣੇ ਇੰਸਟਾਗਰਾਮ ਪੋਸਟ ਵਿੱਚ ਦੱਸਿਆ ਕਿ ਅੰਕਿਤਾ ਨੇ ਅੱਜ ਤੱਕ ਆਪਣੇ ਘਰ ਦੀ ਨੇਮ ਪਲੇਟ ਉੱਤੇ ਸੁਸ਼ਾਂਤ ਦਾ ਨਾਮ ਨਹੀਂ ਹਟਾਇਆ ਹੈ। ਸੰਦੀਪ ਨੇ ਇਸ ਪੋਸਟ ਵਿੱਚ ਦੱਸਿਆ ਕਿ ਤੁਹਾਡੇ ਸੀ ਜੋ ਸੁਸ਼ਾਂਤ ਦੇ ਚਿਹਰੇ ਉੱਤੇ ਹੱਸੀ ਲਿਆ ਸਕਦੀ ਸੀ। ਇੱਥੇ ਤੱਕ ਕਿ ਅੱਜ ਵੀ ਮੈਨੂੰ ਇਹੀ ਲੱਗਦਾ ਹੈ ਕਿ ਉਹ ਤੁਸੀਂ ਦੋਨੋ ਇੱਕ-ਦੂਜੇ ਲਈ ਬਣੇ ਸੀ ਅਤੇ ਦੋਨਾਂ ਸੱਚੇ ਪਿਆਰ ਦੀ ਮਿਸਾਲ ਸਨ।

Get the latest update about truescoop punjabi, check out more about ankita lokhande, sushant singh rajput, truescoop news &

Like us on Facebook or follow us on Twitter for more updates.