Archean Chemical, Five Star Business Finance ਦੇ ਸ਼ੇਅਰਾਂ ਦੀ ਘਰੇਲੂ ਮਾਰਕੀਟ 'ਚ ਸ਼ੁਰੂਆਤ

ਅੱਜ ਤੋਂ ਸ਼ੁਰੂ ਹੋਏ ਕਾਰੋਬਾਰੀ ਹਫਤੇ 'ਚ ਦੋ ਕੰਪਨੀਆਂ ਦੇ ਸ਼ੇਅਰਾਂ ਦੀ ਲਿਸਟਿੰਗ ਕੀਤੀ ਗਈ ...

ਵੈੱਬ ਸਟੋਰੀ - ਅੱਜ ਤੋਂ ਸ਼ੁਰੂ ਹੋਏ ਕਾਰੋਬਾਰੀ ਹਫਤੇ 'ਚ ਦੋ ਕੰਪਨੀਆਂ ਦੇ ਸ਼ੇਅਰਾਂ ਦੀ ਲਿਸਟਿੰਗ ਕੀਤੀ ਗਈ ਹੈ। Archean Chemical, Five Star Business Finance ਦੀ ਘਰੇਲੂ ਮਾਰਕੀਟ 'ਚ ਲਿਸਟਿੰਗ ਕੀਤੀ ਗਈ ਹੈ। 

ਇਨ੍ਹਾਂ 'ਚੋਂ ਕੈਮਿਕਲ ਸਪੈਸ਼ਿਐਲਿਟੀ Archean Chemical ਨੇ ਆਈਪੀਓ ਦੇ ਰਾਹੀਂ 1462 ਕਰੋੜ ਰੁਪਏ ਜੁਟਾਏ ਹਨ ਜਦਕਿ ਐੱਨਬੀਐੱਫਸੀ ਫਾਈਵ ਸਟਾਰ ਬਿਜ਼ਨੈੱਸ ਨੇ 1590 ਕਰੋੜ ਰੁਪਏ ਜੁਟਾਏ ਹਨ। ਇਸ 'ਚ Archean Chemical ਦੇ ਸ਼ੇਅਰਾਂ ਦੀ ਪ੍ਰੀਮੀਅਰ ਲਿਸਟਿੰਗ ਦੇ ਸੰਕੇਤ ਮਿਲੇ ਸਨ ਜਦਕਿ ਫਾਈਵ ਸਟਾਰ ਬਿਜ਼ਨੈੱਸ ਫਾਈਨਾਂਸ ਨੂੰ ਲੈ ਕੇ ਕਮਜ਼ੋਰ ਰੁਝਾਨ ਦਿਖੇ ਹਨ। ਗ੍ਰੇ ਮਾਰਕੀਟ 'ਚ Archean Chemical ਦੇ ਸ਼ੇਅਰ 125 ਰੁਪਏ ਦੀ ਜੀਐੱਮਪੀ 'ਤੇ ਟ੍ਰੇਡ ਹੋ ਰਹੇ ਹਨ ਜਦਕਿ ਫਾਈਵ ਸਟਾਰ ਬਿਜ਼ਨੈੱਸ ਦੇ ਸ਼ੇਅਰ ਦੋ ਰੁਪਏ ਦੇ ਡਿਸਕਾਊਂਟ ਜੀਐੱਮਪੀ 'ਤੇ ਹੈ।

Get the latest update about Archean Chemical, check out more about Five Star Business Finance & exchanges

Like us on Facebook or follow us on Twitter for more updates.