ਅਰਮਾਨ ਜੈਨ ਦੀ ਰਿਸੈਪਸ਼ਨ ਪਾਰਟੀ 'ਚ ਪਹੁੰਚੀਆਂ ਇਹ ਮਸ਼ਹੂਰ ਹਸਤੀਆਂ, ਤਸਵੀਰਾਂ ਮੋਹ ਲੈਣਗੀਆਂ ਦਿਲ

ਕਪੂਰ ਖਾਨਦਾਨ ਨਾਲ ਸੰਬੰਧ ਰੱਖਣ ਵਾਲੇ ਬਾਲੀਵੁੱਡ ਅਭਿਨੇਤਾ ਅਰਮਾਨ ਜੈਨ ਆਪਣੀ ਮੰਗੇਤਰ ਅਨੀਸਾ ਮਲਹੋਤਰਾ ਨਾਲ ਤਿੰਨ ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਚਾਰ ਫਰਵਰੀ ਨੂੰ ਮੁੰਬਈ 'ਚ ਰਿਸੈਪਸ਼ਨ...

ਮੁੰਬਈ— ਕਪੂਰ ਖਾਨਦਾਨ ਨਾਲ ਸੰਬੰਧ ਰੱਖਣ ਵਾਲੇ ਬਾਲੀਵੁੱਡ ਅਭਿਨੇਤਾ ਅਰਮਾਨ ਜੈਨ ਆਪਣੀ ਮੰਗੇਤਰ ਅਨੀਸਾ ਮਲਹੋਤਰਾ ਨਾਲ ਤਿੰਨ ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਚਾਰ ਫਰਵਰੀ ਨੂੰ ਮੁੰਬਈ 'ਚ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ।

ਬੇਗਮ ਨਾਲ ਖੂਬ ਨੱਚੇ ਬਾਲੀਵੁੱਡ ਦੇ ਬਾਦਸ਼ਾਹ, ਵਾਇਰਲ ਵੀਡੀਓ ਮਚਾ ਰਹੀਆਂ ਨੇ ਧੂਮ

ਰਿਸੈਪਸ਼ਨ 'ਚ ਅਨੀਸਾ ਨੇ ਸਿਲਵਰ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ। ਉੱਥੇ ਬਲੈਕ ਕਲਰ ਦੀ ਸ਼ੇਰਵਾਨੀ 'ਚ ਅਰਮਾਨ ਕਾਫੀ ਹੈਂਡਸਮ ਦਿਸ ਰਹੇ ਸਨ। ਰਿਸੈਪਸ਼ਨ 'ਚ ਬਾਲੀਵੁੱਡ ਦੀ ਸੀਨੀਅਰ ਅਭਿਨੇਤਰੀ ਰੇਖਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਖੂਬਸੂਰਤ ਲੁੱਕ ਨਾਲ ਚਰਚਾ ਦਾ ਕੇਂਦਰ ਬਣੀ ਰਹੀ।

Get the latest update about Mumbai News News In Punjabi, check out more about Rekha, Armaan Jain, Wedding Reception & True Scoop News

Like us on Facebook or follow us on Twitter for more updates.