ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਏਐਸਆਈ, ਕੀਤੀ ਆਤਮ ਹੱਤਿਆ

ਬੀਤੇ ਕੱਲ੍ਹ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਸਿੰਘ...

ਅੱਜ ਅਜਨਾਲਾ ਦੇ ਪਿੰਡ ਛੀਨਾ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿਥੇ 2 ਦਿਨਾਂ  ਦੇ ਅੰਦਰ ਹੀ ਇੱਕ ਪਰਿਵਾਰ ਨੇ ਆਪਣੇ ਜੀਆ ਨੂੰ ਗਵਾ ਦਿੱਤਾ, ਇੱਕ ਹੀ ਪਰਿਵਾਰ ਦੇ 2 ਮੈਂਬਰ ਪਿਉ ਪੁੱਤ ਦੀ ਜਾਨ ਗਈ ਹੈ , ਜਾਣਕਾਰੀ ਮੁਤਾਬਿਕ ਬੀਤੇ ਦਿਨ ਥਾਣੇਦਾਰ ਦੇ ਨੌਜਵਾਨ ਪੁੱਤ ਦੀ ਭੇਦ-ਭਰੇ ਹਾਲਾਤਾਂ 'ਚ ਲਾਸ਼ ਮਿਲੀ ਸੀ।ਜਿਸ ਦਾ ਸਦਮਾ ਢਾਣੇਦਾਰ ਸਹਿਣ ਨਹੀਂ ਕਰ ਸਕਿਆ। ਅੱਜ ਥਾਣੇਦਾਰ ਨੇ ਆਪਣੇ ਸਰਕਾਰੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰੀ। ਪੁਲਿਸ ਵਲੋਂ ਹੁਣ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।   

ਬੀਤੇ ਕੱਲ੍ਹ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਸਿੰਘ ਦੀ ਹੋਈ ਭੇਦਭਰੇ ਹਾਲਾਤ ਵਿਚ ਮੌਤ ਤੋਂ ਬਾਅਦ ਅੱਜ ਸਵੇਰੇ ਉਸ ਦੇ ਪਿਤਾ ਥਾਣੇਦਾਰ ਜਸਬੀਰ ਸਿੰਘ ਵਲੋਂ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਗਈ ਹੈ।  

Get the latest update about PUNJAB NEWS, check out more about CRIME TRUE SCOOP PUNJABI, AJNALA POLICE, ASI committed suicide & SON DEATH SHOCK

Like us on Facebook or follow us on Twitter for more updates.