ਅਸਾਮ 'ਚ 177 ਹਥਿਆਰਾਂ ਨਾਲ 644 ਅੱਤਵਾਦੀਆਂ ਨੇ ਕੀਤਾ ਸਮਰਪਣ

ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ 'ਚ ਅਸਾਮ 'ਚ 8 ...

ਨਵੀਂ ਦਿੱਲੀ — ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ 'ਚ ਅਸਾਮ 'ਚ 8 ਪਾਬੰਦੀਸ਼ੁਦਾ ਸੰਗਠਨਾਂ ਦੇ 644 ਅੱਤਵਾਦੀਆਂ ਨੇ ਵੀਰਵਾਰ ਨੂੰ 177 ਹਥਿਆਰਾਂ ਨਾਲ ਆਤਮਸਮਰਪਣ ਕੀਤਾ।ਪੁਲਸ ਨੇ ਕਿਹਾ ਕਿ ਉਲਫ਼ਾ (ਆਈ), ਐਨਡੀਐਫਬੀ, ਆਰਐਨਐਲਐਫ, ਕੇਐਲਓ, ਭਾਕਪਾ (ਮਾਓਵਾਦੀ), ਐਨਐਸਐਲਏ, ਏਡੀਐਫ ਅਤੇ ਐਨਐਲਐਫਬੀ ਦੇ ਮੈਂਬਰਾਂ ਨੇ ਇੱਕ ਸਮਾਗਮ 'ਚ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਹਾਜ਼ਰੀ 'ਚ ਆਤਮਸਮਰਪਣ ਕੀਤਾ।

ਲਜ਼ਗਰੀ ਕਾਰ 'ਚ ਆ ਕੇ ਚੋਰ ਨੇ ਕੀਤੀ ਅਜੀਬੋ-ਗਰੀਬ ਚੋਰੀ

ਡਾਇਰੈਕਟਰ ਜਨਰਲ ਆਫ ਪੁਲਿਸ ਜੋਤੀ ਮਹੰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੂਬੇ ਅਤੇ ਅਸਾਮ ਪੁਲਸ ਲਈ ਇਕ ਮਹੱਤਵਪੂਰਨ ਦਿਨ ਹੈ। 8 ਅੱਤਵਾਦੀ ਸੰਗਠਨਾਂ ਦੇ ਕੁੱਲ 644 ਕਾਰਕੁਨਾਂ ਅਤੇ ਨੇਤਾਵਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ 'ਚ ਇੰਨੀ ਵੱਡੀ ਗਿਣਤੀ 'ਚ ਮਾਓਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ।

ਨਿਰਭਿਆ ਦੇ ਦੋਸ਼ੀਆਂ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਦਰਿੰਦਿਆਂ ਨੂੰ ਸੜਕ 'ਤੇ ਫਾਂਸੀ ਦਿੱਤੀ ਜਾਵੇ

Get the latest update about 644 Terrorists Surrender, check out more about Assam, National News, True Scoop News & Punjabi News

Like us on Facebook or follow us on Twitter for more updates.