ਆਸਟ੍ਰੇਲੀਆ ਨੇ 5ਵੀਂ ਵਾਰ 'ਵਰਲਡ ਕੱਪ' ਦਾ ਖ਼ਿਤਾਬ ਕੀਤਾ ਆਪਣੇ ਨਾਂ, 85 ਦੌੜਾਂ ਨਾਲ ਹਰਾਇਆ ਭਾਰਤ ਨੂੰ

ਆਸਟ੍ਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਵਰਲਡ ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇੱਥੇ ਟੀਮ ਇੰਡੀਆ ਦੀ ਪੂਰੀ ਟੀਮ 19.1 ਓਵਰਾਂ 'ਚ 99 ਰਨ ਆਲ ਆਊਟ ਹੋ ਗਈ। ਆਸਟ੍ਰੇਲੀਆ ਨੇ 5ਵੀਂ ਵਾਰ ਇਸ ਖ਼ਿਤਾਬ 'ਤੇ ਕਬਜ਼ਾ...

ਆਸਟ੍ਰੇਲੀਆ— ਆਸਟ੍ਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਵਰਲਡ ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇੱਥੇ ਟੀਮ ਇੰਡੀਆ ਦੀ ਪੂਰੀ ਟੀਮ 19.1 ਓਵਰਾਂ 'ਚ 99 ਰਨ ਆਲ ਆਊਟ ਹੋ ਗਈ। ਆਸਟ੍ਰੇਲੀਆ ਨੇ 5ਵੀਂ ਵਾਰ ਇਸ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। ਟੀਮ ਇੰਡੀਆ ਨੇ ਇਸ ਵਰਲਡ ਕੱਪ 'ਚ ਸ਼ੁਰੂਆਤੀ ਤਿੰਨ ਮੁਕਾਬਲੇ ਪਹਿਲਾਂ ਬਾਲੇਬਾਜ਼ੀ ਕਰਦਿਆਂ ਜਿੱਤੇ ਹਨ। ਟੂਰਨਾਮੈਂਟ ਦੇ ਓਪਨਿੰਗ ਮੈਚ 'ਚ ਉਸ ਨੇ ਆਸਟ੍ਰੇਲੀਆ ਨੂੰ 17 ਰਨਾਂ ਨਾਲ ਹਰਾਇਆ, ਜਦਕਿ ਦੂਸਰੇ ਮੁਕਾਬਲੇ 'ਚ ਬੰਗਲਾਦੇਸ਼ ਨੂੰ 18 ਰਨਾਂ ਨਾਲ ਮਾਤ ਦਿੱਤੀ। ਨਿਊਜ਼ੀਲੈਂਡ ਖ਼ਿਲਾਫ਼ ਤੀਸਰਾ ਲੀਗ ਮੈਚ ਭਾਰਤੀ ਟੀਮ 3 ਰਨਾਂ ਨਾਲ ਜਿੱਤੀ।

ਡੇਰਾ ਸਿਰਸਾ ਦੇ 5 ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ਦੇ ਉੱਡੇ ਪਰਖੱਚੇ

ਆਸਟ੍ਰੇਲੀਆਈ ਟੀਮ ਨੇ ਬਹਿਤਰੀਨ ਬੱਲੇਬਾਜ਼ੀ ਕਰਦਿਆ ਬਿਨ੍ਹਾਂ ਕਿਸੇ ਨੁਕਸਾਨ ਦੇ 91 ਰਨ ਬਣਾ ਲਏ ਸੀ। ਟੀਮ ਇੰਡੀਆ ਲਈ ਬੇਹਦ ਖਰਾਬ ਸ਼ੁਰੂਆਤ ਹੋਈ ਸੀ। 185 ਰਨਾਂ ਨੂੰ ਚੇਸ ਕਰਨ ਉਤਰੀ ਟੀਮ ਇੰਡੀਆ ਦੀ ਓਪਨਿੰਗ ਜੋੜੀ ਸ਼ੇਫਾਲੀ ਤੇ ਮੰਧਾਨੀ 'ਚੋਂ ਸ਼ੇਫਾਲੀ ਆਪਣਾ ਵਿਕੇਟ ਗਵਾ , ਉਹ 0 ਰਨ 'ਤੇ ਪਵੇਲਿਅਨ ਪਰਤ ਗਈ।

Get the latest update about Womens Cricket Team, check out more about Alyssa Healy, Beth Mooney, News In Punjabi & True Scoop News

Like us on Facebook or follow us on Twitter for more updates.