ਆਸਟ੍ਰੇਲੀਆਈ ਪੁਲਿਸ ਦੇਵੇਗੀ 5 ਕਰੋੜ ਦਾ ਇਨਾਮ ਭਗੌੜੇ ਪੰਜਾਬੀ ਦੀ ਜਾਣਕਾਰੀ ਦੇਣ 'ਤੇ, ਜਾਣੋ ਕੀ ਹੈ ਮਾਮਲਾ...

ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੀ ਔਰਤ ਟੋਯਾਹ ਕੋਰਡਿੰਗਲੇ ਦੇ 2018 ਦੇ ਬੇਰਹਿਮੀ ਕਤਲ ਦੇ ਮਾਮਲੇ ਚ ਆਸਟ੍ਰੇਲੀਆਈ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ !ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੀ ਔਰਤ ਟੋਯਾਹ ਕੋਰਡਿੰਗਲੇ ਦੇ 2018 ਦੇ ਬੇਰਹਿਮੀ ਕਤਲ ਦੇ ਮਾਮਲੇ ਚ ਆਸਟ੍ਰੇਲੀਆਈ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਹਾਸਿਲ ਹੋਈ  ਹੈ ! ਜਿਥੇ ਭਗੌੜੇ ਰਾਜਵਿੰਦਰ ਸਿੰਘ ਦੀਆਂ ਨਵੀਆਂ ਫੋਟੋਆਂ ਜਾਰੀ ਕੀਤੀਆਂ ਹਨ! ਰਾਜਵਿੰਦਰ ਸਿੰਘ ਮੁਖ ਰੂਪ ਚ ਪੰਜਾਬ ਦਾ ਰਹਿਣ ਵਾਲਾ ਹੈ !ਆਸਟ੍ਰੇਲੀਆਈ ਪੁਲਸ ਨੇ ਉਸ ਦੇ ਠਿਕਾਣੇ ਦੀ ਜਾਣਕਾਰੀ ਦੇਣ ਵਾਲੇ ਲਈ 1 ਮਿਲੀਅਨ ਆਸਟ੍ਰੇਲੀਆਈ ਡਾਲਰ ਕਰੀਬ 5 ਕਰੋੜ 26 ਲੱਖ ਰੁਪਏ ਦਾ ਇਨਾਮ ਰੱਖਿਆ ਹੈ 
PunjabKesari
21 ਅਕਤੂਬਰ, 2018 ਨੂੰ 24 ਸਾਲਾ ਔਰਤ ਕੋਰਡਿੰਗਲੇ ਲਾਪਤਾ ਹੋ ਗਈ ਸੀ ! ਉਹ ਆਪਣੇ ਕੁਤੇ ਨਾਲ ਸੈਰ  ਗਈ ਸੀ  ਕਾਰਨ ਲਈ ਗਈ ਸੀ ਤਾ ਅਗਲੀ ਸਵੇਰ ਉਸ ਦੀ ਲਾਸ਼ ਕੇਰਨਜ਼ ਤੋਂ ਸਿਰਫ਼ 40 ਕਿਲੋਮੀਟਰ ਦੂਰ ਵੈਂਗੇਟੀ ਬੀਚ 'ਤੇ ਲੱਭੀ ਗਈ ਸੀ। 
ਆਸਟ੍ਰੇਲੀਆਈ  ਪੁਲਿਸ ਨੇ ਕਤਲ ਦੀ  ਜਾਂਚ ਕੀਤੀ  ਤਾ ਪੁਲਸ ਨੂੰ ਪਤਾ ਲੱਗਾ ਕਿ ਕਤਲ ਤੋਂ ਦੋ ਦਿਨ ਬਾਅਦ ਰਾਜਵਿੰਦਰ ਸਿੰਘ  ਆਪਣੀ ਨੌਕਰੀ, ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਆਸਟ੍ਰੇਲੀਆ ਤੋਂ ਭਾਰਤ ਭੱਜ ਗਿਆ ਸੀ।ਆਸਟ੍ਰੇਲੀਆਈ  ਪੁਲਿਸ ਵਲੋਂ ਇੱਹ  ਇਨਾਮ ਰਾਜ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਹੈ ਅਤੇ ਇਹ ਉਹਨਾਂ ਨੂੰ 38 ਸਾਲਾ ਸਿੰਘ ਨੂੰ ਲੱਭਣ ਵਿੱਚ ਮਦਦ ਕਰੇਗਾ, ਜੋ ਆਖਰੀ ਵਾਰ ਭਾਰਤ ਵਿੱਚ ਦੇਖਿਆ ਗਿਆ ਸੀ। 
ਹੁਣ ਪਹਿਲੀ ਵਾਰ 23 ਅਕਤੂਬਰ, 2018 ਦੀਆਂ ਸਿੰਘ ਦੇ ਦੇਸ਼ ਛੱਡਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।!ਜੋ ਕਿ ਸਿਡਨੀ ਹਵਾਈ ਅੱਡੇ ਤੇ ਸੀਸੀਟੀਵੀ ਫੁਟੇਜ ਤੋਂ ਲਈਆਂ ਗਈਆਂ ਫੋਟੋਆਂ ਹਨ !

Get the latest update about Australia police, check out more about australia police queensland murder

Like us on Facebook or follow us on Twitter for more updates.