15 ਅਪ੍ਰੈਲ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ ਬਾਬਾ ਹੈਦਰ ਸ਼ੇਖ ਜੀ ਦਾ ਉਰਸ

ਬਾਬਾ ਹੈਦਰ ਸ਼ੇਖ ਜੀ ਦਾ ਉਰਸ ਬੜੀ ਸ਼ਰਧਾਭਾਵਨਾ ਤੇ ਧੂਮਧਾਮ ਨਾਲ 15 ਅਪ੍ਰੈਲ ਨੂੰ ਮਲੇਰਕੋਟਲਾ ਵਿਖੇ ਮਨਾਇਆ ਦਾ ਰਿਹਾ ਹੈ। ਇ...

ਮਲੇਰਕੋਟਲਾ- ਬਾਬਾ ਹੈਦਰ ਸ਼ੇਖ ਜੀ ਦਾ ਉਰਸ ਬੜੀ ਸ਼ਰਧਾਭਾਵਨਾ ਤੇ ਧੂਮਧਾਮ ਨਾਲ 15 ਅਪ੍ਰੈਲ ਨੂੰ ਮਲੇਰਕੋਟਲਾ ਵਿਖੇ ਮਨਾਇਆ ਦਾ ਰਿਹਾ ਹੈ। ਇਸ ਦੌਰਾਨ ਦਰ ਘਰ ਦੇ ਸੇਵ ਅਸ਼ੋਕ ਮਿੱਤਲ ਵਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਪਰਿਵਾਰਾਂ ਸਣੇ ਇਸ ਪਵਿੱਤਰ ਮੌਕੇ ਸ਼ੁੱਕਰਵਾਰ ਸ਼ਾਮ 4 ਵਜੇ ਮਲੇਰਕੋਟਲਾ ਪਹੁੰਚਣ ਤੇ ਬਾਬਾ ਜੀ ਦਾ ਆਸ਼ਿਰਵਾਦ ਪ੍ਰਾਪਤ ਕਰਨ। 

Get the latest update about 15th April, check out more about Truescoop News, Urs, Punjab News & celebrate

Like us on Facebook or follow us on Twitter for more updates.