ਗਲਿਹਰੀ ਦੇ ਬੱਚੇ ਨੇ ਖਾਂਦੇ ਹੋਏ ਕੱਢੀਆਂ ਅਜਿਹੀਆਂ ਆਵਾਜ਼ਾਂ, ਸੁਣਨ ਵਾਲੇ ਹੋ ਰਹੇ ਹੈਰਾਨ

ਤੁਸੀਂ ਕਈ ਵਾਰ ਗਾਰਡਨ 'ਚ ਗਲਿਹਰੀਆਂ ਨੂੰ ਦੇਖਿਆ ਹੋਵੇਗਾ। ਲੋਕਾਂ ਨੂੰ ਪਿਆਰੀ ਜਿਹੀ ਗਲਿਹਰੀ ਖੂਬ ਪਸੰਦ ਆਉਂਦੀ ਹੈ ਪਰ...

ਨਵੀਂ ਦਿੱਲੀ— ਤੁਸੀਂ ਕਈ ਵਾਰ ਗਾਰਡਨ 'ਚ ਗਲਿਹਰੀਆਂ ਨੂੰ ਦੇਖਿਆ ਹੋਵੇਗਾ। ਲੋਕਾਂ ਨੂੰ ਪਿਆਰੀ ਜਿਹੀ ਗਲਿਹਰੀ ਖੂਬ ਪਸੰਦ ਆਉਂਦੀ ਹੈ ਪਰ ਕੀ ਤੁਸੀਂ ਕਦੇ ਗਲਿਹਰੀ ਦੀ ਆਵਾਜ਼ ਸੁਣੀ ਹੈ? ਸ਼ਾਇਦ ਨਹੀਂ। ਇਕ ਵਾਈਲਡਲਾਈਫ ਫੋਟੋਗ੍ਰਾਫਰ ਨੇ ਗਲਿਹਰੀ ਦੇ ਬੱਚੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਜਿਸ 'ਚ ਉਹ ਅਜੀਬੋ-ਗਰੀਬ ਆਵਾਜ਼ਾਂ ਕੱਢ ਰਿਹਾ ਸੀ।

ਲੋਕਾਂ ਨੇ ਪਹਿਲੀ ਵਾਰ ਗਲਿਹਰੀ ਦੇ ਖਾਂਦੇ ਹੋਏ ਦੀਆਂ ਕੱਢੀਆਂ ਗਈਆਂ ਆਵਾਜ਼ਾਂ ਨੂੰ ਸੁਣਿਆ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਹੁਣ ਤੱਕ ਕਰੀਬ 7 ਮੀਲੀਅਨ ਵਿਊਜ਼ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ 'ਤੇ 5 ਲੱਖ ਤੋਂ ਵੱਧ ਲਾਈਕਸ ਅਤੇ ਲੱਖਾਂ ਤੋਂ ਜ਼ਿਆਦਾ ਰੀ-ਟਵੀਟਸ ਹੋ ਚੁੱਕੇ ਹਨ।

Get the latest update about True Scoop News, check out more about Viral Video, Baby Squirrel, News In Punjabi & Wildlife Photographer

Like us on Facebook or follow us on Twitter for more updates.