ਇਸ ਹੌਟ ਅਭਿਨੇਤਰੀ ਨੇ ਵਿਗਾੜੀ ਮਸ਼ਹੂਰ ਰੈਪਰ ਬਾਦਸ਼ਾਹ ਦੀ ਹਾਲਤ, ਵੀਡੀਓ 'ਚ ਦੇਖੋ ਕਿਵੇਂ ਛੁੱਟੇ ਪਸੀਨੇ

ਬਾਲੀਵੁੱਡ ਅਦਾਕਾਰ ਵਰੁਣ ਧਵਨ ਤੇ ਸ਼ਰਧਾ ਕਪੂਰ ਦੀ ਫਿਲਮ 'ਸਟ੍ਰੀਟ ਡਾਂਸਰ 3 ਡੀ' 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਨੌਰਾ ਫਤੇਹੀ ਬੇਹੱਦ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ ਤੇ ਇਕ ਵਾਰ ਫਿਰ ਆਪਣੇ ਡਾਂਸ ਨਾਲ...

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਵਰੁਣ ਧਵਨ ਤੇ ਸ਼ਰਧਾ ਕਪੂਰ ਦੀ ਫਿਲਮ 'ਸਟ੍ਰੀਟ ਡਾਂਸਰ 3 ਡੀ' 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਨੌਰਾ ਫਤੇਹੀ ਬੇਹੱਦ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ ਤੇ ਇਕ ਵਾਰ ਫਿਰ ਆਪਣੇ ਡਾਂਸ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਏਗੀ। ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਨੌਰਾ ਲੋਕਾਂ ਨੂੰ ਗਰਮੀ ਚੈਲੇਂਜ ਦੇ ਰਹੀ ਹੈ। ਇਸ ਚੈਲੇਂਜ ਦੇ ਤਹਿਤ ਫਿਲਮ ਦੇ 'ਗਰਮੀ' ਗਾਣੇ ਦਾ ਹੁੱਕ ਸਟੈੱਪ ਕਰਨ ਲਈ ਕਹਿ ਰਹੀ ਹੈ। ਇਸੇ ਦਰਮਿਆਨ ਨੌਰਾ ਇਸ ਗਾਣੇ 'ਚ ਆਵਾਜ਼ ਦੇਣ ਵਾਲੇ ਰੈਪਰ ਬਾਦਸ਼ਾਹ ਨੂੰ ਵੀ ਹੁੱਕ ਸਟੈਪ ਕਰਨ ਦਾ ਚੈਲੇਂਜ ਦਿੰਦੀ ਹੈ।

ਇਸ ਤੋਂ ਬਾਅਦ ਬਾਦਸ਼ਾਹ ਦੀ ਹਾਲਤ ਵਿਗੜ ਗਈ। ਨੌਰਾ ਨੇ ਇਸ ਦੀ ਇਕ ਮਜ਼ੇਦਾਰ ਵੀਡੀਓ ਵੀ ਸ਼ੇਅਰ ਕੀਤੀ ਹੈ। ਵੀਡੀਓ 'ਚ ਨੌਰਾ ਬਾਦਸ਼ਾਹ ਨੂੰ ਹੁੱਕ ਸਟੈੱਪ ਕਰਨ ਲਈ ਕਹਿ ਰਹੀ ਹੈ ਪਰ ਬਾਦਸ਼ਾਹ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਨੌਰਾ ਪਿਛਲੇ ਕੁਝ ਸਮੇਂ ਤੋਂ ਆਪਣੇ ਡਾਂਸ ਰਾਹੀਂ ਵੱਖਰੀ ਪਛਾਣ ਬਣਾ ਚੁੱਕੀ ਹੈ। ਇਸ ਤੋਂ ਪਹਿਲਾਂ ਉਹ ਬਿੱਗ ਬਾਸ ਦਾ ਹਿੱਸਾ ਵੀ ਰਹਿ ਚੁੱਕੀ ਹੈ।

ਲਹਿੰਦੇ ਪੰਜਾਬ 'ਚ ਪਹੁੰਚਿਆਂ ਚੜ੍ਹਦੇ ਪੰਜਾਬ ਦਾ Rockstar, 1947 ਦੀ ਵੰਡ 'ਤੇ ਮੌਜੂਦ ਇਸ ਖ਼ਾਸ ਰਿਸ਼ਤੇਦਾਰ ਨਾਲ ਕੀਤੀ ਮੁਲਾਕਾਤ

Get the latest update about True Scoop News, check out more about Nora Fatehi, Street Dancer 3D, Varun Dhawan & Badshah

Like us on Facebook or follow us on Twitter for more updates.