ਮਾਮੇ ਨੇ ਭਾਣਜੀ 'ਤੇ ਵਰ੍ਹਾਈਆਂ ਗੋਲੀਆਂ, ਬਟਾਲਾ 'ਚ ਸਨਸਨੀ ਦਾ ਮਾਹੌਲ

ਦੇਰ ਰਾਤ ਬਟਾਲਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੋ ਦੇ ਮੁਰਗੀ ਮੁਹੱਲਾ 'ਚ ਇਕ ਕਿਰਾਏ ਦੇ ਘਰ 'ਚ ਰਹਿ ਰਹੀ ਮਹਿਲਾ 'ਤੇ ਇਕ ਵਿਅਕਤੀ ਨੇ 12 ਬੋਰ ਰਾਈਫਲ ਨਾਲ ਗੋਲੀਆਂ ਵਰ੍ਹਾਉਂਦੇ ਹੋਏ ਹਮਲਾ ਕਰਕੇ ਮਹਿਲਾ ਨੂੰ ਗੋਲੀ ਮਾਰ ਦਿੱਤੀ ਅਤੇ ਇਸ ਦੌਰਾਨ ਖੁਦ ਨੂੰ ਵੀ...

Published On Nov 18 2019 4:48PM IST Published By TSN

ਟੌਪ ਨਿਊਜ਼