ਬਠਿੰਡਾ 'ਚ ਹੋਇਆ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌਤ, 12 ਜ਼ਖਮੀ

ਬਠਿੰਡਾ ਦੇ ਪਿੰਡ ਹਰਿਰਾਏਪੁਰ ਕੋਲ ਇਕ ਪ੍ਰਾਈਵੇਟ ਬੱਸ ਅਤੇ ਬਲੇਨੋ ਕਾਰ ...

ਬਠਿੰਡਾ — ਬਠਿੰਡਾ ਦੇ ਪਿੰਡ ਹਰਿਰਾਏਪੁਰ ਕੋਲ ਇਕ ਪ੍ਰਾਈਵੇਟ ਬੱਸ ਅਤੇ ਬਲੇਨੋ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਦੱਸ ਦੱਈਏ ਕਿ ਇਸ ਹਾਦਸੇ 'ਚ  4 ਲੋਕਾਂ ਦੀ ਮੌਤ ਹੋ ਗਈ ਅਤੇ12 ਲੋਕ ਗੰਭੀਰ ਜ਼ਖ਼ਮੀ ਹੋਏ। ਜਾਣਕਾਰੀ ਅਨੁਸਾਰ ਪ੍ਰਾਈਵੇਟ ਬੱਸ ਫਰੀਦਕੋਟ ਜਾ ਰਹੀ ਸੀ। ਤੇਜ਼ ਰਫਤਾਰ ਕਾਰ ਨਾਲ ਟਕਰਾ ਕੇ ਪਲਟ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।

 

Get the latest update about News In Punjabi, check out more about Bathinda Road Accident, Bathinda Road Accident Private Bus Bleno Car, Hariraepur & Punjab News

Like us on Facebook or follow us on Twitter for more updates.