39 ਸਾਲ ਦੀ ਉਮਰ 'ਚ ਵੀ ਕਾਫੀ ਬੋਲਡ ਹੈ 'ਬੇਬੋ', ਬੀ-ਟਾਊਨ ਦੀ ਕਹਾਉਂਦੀ ਹੈ ਹੌਟ ਮਦਰ

ਬੀ-ਟਾਊਨ ਦੀ ਹੌਟ ਮਦਰ-ਅਭਿਨੇਤਰੀ ਅਤੇ ਬਿਊਟੀ ਕੁਈਨ ਕਰੀਨਾ ਕਪੂਰ ਖਾਨ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੇ ਫੈਸ਼ਨ ਸੈਂਸ ਨਾਲ ਵੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ...

ਨਵੀਂ ਦਿੱਲੀ— ਬੀ-ਟਾਊਨ ਦੀ ਹੌਟ ਮਦਰ-ਅਭਿਨੇਤਰੀ ਅਤੇ ਬਿਊਟੀ ਕੁਈਨ ਕਰੀਨਾ ਕਪੂਰ ਖਾਨ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੇ ਫੈਸ਼ਨ ਸੈਂਸ ਨਾਲ ਵੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ। ਇਨ੍ਹੀਂ-ਦਿਨੀਂ ਉਹ ਰਿਐਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ' 'ਚ ਬਤੌਰ ਜੱਜ ਦੇ ਰੂਪ ਨਜ਼ਰ ਆ ਰਹੀ ਹੈ, ਜਿਸ 'ਚ ਉਨ੍ਹਾਂ ਦੇ ਕਈ ਸਟਾਈਲਿਸ਼ ਲੁੱਕ ਸਾਹਮਣੇ ਆਏ।

ਸ਼ਿਲਪਾ-ਪ੍ਰਿਯੰਕਾ ਸਮੇਤ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਇੰਝ ਮਨਾਇਆ 'ਕਰਵਾਚੌਥ' ਦਾ ਤਿਉਹਾਰ

ਅਜਿਹਾ ਹੀ ਇਕ ਲੁੱਕ ਕਰੀਨਾ ਦਾ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਰੇਂਜ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਕਰੀਨਾ ਕਪੂਰ ਖੂਬਸੂਰਤ ਆਫ ਸ਼ੋਲਡਰ ਆਰੇਂਜ ਕਲਰ ਦਾ ਗਾਊਨ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਗਲੈਮਰਸ ਦਿਖਾਈ ਦੇ ਰਹੀ ਸੀ।

Get the latest update about News In Punjabi, check out more about bebo Hot Pics, Bollywood News, Kareena Kapoor & Kareena Insta Pics

Like us on Facebook or follow us on Twitter for more updates.