ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ ਆਖ਼ਿਰ ਕਿਉਂ ਦਿੱਤਾ ਜਾ ਰਿਹੈ 'ਕ੍ਰਾਂਤੀਕਾਰੀ ਅੱਤਵਾਦੀ' ਦਾ ਨਾਂ?

ਦੇਸ਼ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਬਚਾਉਣ ਲਈ ਜਿਨ੍ਹਾਂ ਪੰਜਾਬ ਦੇ ਸੂਰਮਿਆਂ ਨੇ ਆਪਣੇ ਸਾਹ ਦੇਸ਼ ਦੇ ਨਾਂ ਕੀਤੇ ਅੱਜ ਉਨ੍ਹਾਂ ਨੂੰ ਹੀ ਜ਼ਿਲ੍ਹੇ ਫਿਰੋਜ਼ਪੁਰ ਦੀ ਇਕ ਸਰਕਾਰੀ ਵੈੱਬਸਾਈਟ 'ਤੇ 'ਕ੍ਰਾਂਤੀਕਾਰੀ ਅੱਤਵਾਦੀ' ਕਹਿ ਦਿੱਤਾ...

Published On Mar 5 2020 5:26PM IST Published By TSN

ਟੌਪ ਨਿਊਜ਼