OMG : ਫਿਰ ਬਦਲੀ ਬਿੱਗ ਬੌਸ 13 ਦੇ ਫਿਨਾਲੇ ਤਾਰੀਖ਼, ਹੁਣ ਇਸ ਦਿਨ ਹੋਵੇਗਾ ਵਿਨਰ ਦਾ ਫੈਸਲਾ

ਬਿੱਗ ਬੌਸ 13 ਦੇ ਘਰ 'ਚ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਹੜੀ ਉਨ੍ਹਾਂ ਦੇ ਫੈਨਜ਼ ਨੂੰ ...

ਨਵੀਂ ਦਿੱਲੀ — ਬਿੱਗ ਬੌਸ 13 ਦੇ ਘਰ 'ਚ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਹੜੀ ਉਨ੍ਹਾਂ ਦੇ ਫੈਨਜ਼ ਨੂੰ ਖ਼ੁਸ਼ ਕਰ ਸਕਦੀ ਹੈ।ਦੱਸ ਦੱਈਏ ਕਿ 'ਬਿੱਗ ਬੌਸ 13' ਦੋ ਹਫ਼ਤਿਆਂ ਲਈ ਹੋਰ ਅੱਗੇ ਵਧਣ ਵਾਲਾ ਹੈ।ਸ਼ੋਅ ਬਾਰੇ ਸਾਰਿਆਂ ਤੋਂ ਸਟੀਕ ਜਾਣਕਾਰੀ ਦੇਣ ਵਾਲੇ ਫੈਨ ਪੇਜ 'ਬਿੱਗ ਬੌਸ ਖ਼ਬਰੀ' ਨੇ ਇਹ ਖ਼ਬਰ ਬ੍ਰੇਕ ਕੀਤੀ ਹੈ।

ਐਲੀ ਗੋਨੀ ਨੇ ਉਡਾਇਆ ਮਧੂਰਿਮਾ ਦਾ ਮਜ਼ਾਕ, ਕਹੀ ਇਹ ਗੱਲ  

ਦੱਸਿਆ ਜਾ ਰਿਹਾ ਹੈ ਕਿ ਹੁਣ ਬਿੱਗ ਬੌਸ ਦਾ ਫਿਨਾਲੇ 28 ਫਰਵਰੀ ਜਾਂ ਇਕ ਮਾਰਚ ਨੂੰ ਹੋਵੇਗਾ, ਪਰ ਹੁਣ ਇਕ ਨਵੀਂ ਡੇਟ ਸਾਹਮਣੇ ਆ ਚੁੱਕੀ ਹੈ।ਹਾਲ ਹੀ 'ਚ ਆਈ ਸਪਾਟਬੁਆਏ ਦੀ ਇਕ ਖ਼ਬਰ ਅਨੁਸਾਰ ਬੀਤੇ ਹਫ਼ਤੇ ਅਨਾਊਂਸ ਕੀਤੇ ਗਏ ਐਕਸਟੈਂਸ਼ਨ 'ਤੇ ਚੈਨਲ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਖ਼ਬਰ ਅਨੁਸਾਰ ਬੀਤੇ ਦਿਨੀਂ ਸ਼ੋਅ ਮੇਕਰਜ਼ ਵੱਲੋਂ ਇਕ ਮੀਟਿੰਗ ਰੱਖੀ ਗਈ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਦੋ ਹਫ਼ਤਿਆਂ ਲਈ ਸ਼ੋਅ ਨੂੰ ਐਕਸਟੈਂਡ ਕਰਨ ਦੀ ਕਦੀ ਵੀ ਚੈਨਲ ਵੱਲੋਂ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ ਸੀ।

Get the latest update about True Scoop News, check out more about BB 13 News, Punjabi News, Date & Entertainment News

Like us on Facebook or follow us on Twitter for more updates.