chandrayaan 2, Indian Space Research Organisation,

ਮੋਦੀ ਤੋਂ ਬਾਅਦ ਬਾਲੀਵੁੱਡ ਨੇ ਵਧਾਇਆ ਇਸਰੋ ਦੇ ਵਿਗਿਆਨੀਆਂ ਦਾ ਮਾਣ

'ਚੰਦਰਯਾਨ-2' ਦੇ ਲੈਂਡਰ ਵਿਕਰਮ ਦਾ ਚੰਨ 'ਤੇ ਉੱਤਰਦੇ ਸਮੇਂ ਸੰਪਰਕ ਟੁੱਟ ਗਿਆ। ਚੰਨ ਦੀ ਸਤ੍ਹਾ ਤੋਂ ਕਰੀਬ 2.1 ਕਿ. ਮੀ ਦੀ ੂਦੂਰੀ ਤੋਂ ਪਹਿਲਾਂ ਹੀ ਲੈਂਡਰ ਦਾ ਜ਼ਮੀਨੀ ਸੰਪਰਕ ਟੁੱਟ ਗਿਆ। ਇਸ ਦੇ ਨਾਲ ਹੀ ਇਸਰੋ ਦੇ..

ਨਵੀਂ ਦਿੱਲੀ— 'ਚੰਦਰਯਾਨ-2' ਦੇ ਲੈਂਡਰ ਵਿਕਰਮ ਦਾ ਚੰਨ 'ਤੇ ਉੱਤਰਦੇ ਸਮੇਂ ਸੰਪਰਕ ਟੁੱਟ ਗਿਆ। ਚੰਨ ਦੀ ਸਤ੍ਹਾ ਤੋਂ ਕਰੀਬ 2.1 ਕਿ. ਮੀ ਦੀ ੂਦੂਰੀ ਤੋਂ ਪਹਿਲਾਂ ਹੀ ਲੈਂਡਰ ਦਾ ਜ਼ਮੀਨੀ ਸੰਪਰਕ ਟੁੱਟ ਗਿਆ। ਇਸ ਦੇ ਨਾਲ ਹੀ ਇਸਰੋ ਦੇ ਵਿਗਿਆਨੀ ਉਦਾਸ ਹੋ ਗਏ, ਜਿਸ ਤੋਂ ਬਾਅਦ ਦੇਸ਼ ਦੀ ਜਨਤਾ ਤੇ ਪੀ. ਐੱਮ ਮੋਦੀ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਨੇ ਵੀ ਇਸਰੋ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ।

ਮੁੰਬਈ 'ਚ ਤੇਜ਼ ਬਾਰਿਸ਼ ਦੌਰਾਨ ਸਲਮਾਨ ਨੇ ਮੁੰਬਈ ਦੀਆਂ ਸੜਕਾਂ 'ਚ ਕੀਤਾ ਅਜਿਹਾ ਕਾਰਨਾਮਾ ਜੋ ਹਾਇਆ ਵਾਇਰਲ

ਇਸ ਤੋਂ ਬਾਅਦ ਬੀ-ਟਾਊਨ ਦੀ ਵੱਖ-ਵੱਖ ਹਸਤੀਆਂ ਨੇ ਟਵਿਟਰ 'ਤੇ ਇਸਰੋ ਦੀ ਤਾਰੀਫ ਕੀਤੀ ਤੇ ਅੱਗੇ ਹੋਰ ਵਧੀਆ ਕਰਨ ਦੀ ਉਮੀਦ ਜ਼ਾਹਿਰ ਕੀਤੀ। ਤੁਸੀਂ ਵੀ ਦੇਖੋ ਟਵੀਟ—

Get the latest update about News In Punjabi, check out more about Indian Space Research Organisation, Bollywood News, Chandrayaan 2 & True Scoop News

Like us on Facebook or follow us on Twitter for more updates.