ਅੰਮ੍ਰਿਤਸਰ 'ਚ ਵੀਰਵਾਰ ਸ਼ਾਮ ਅਤੇ ਸੋਮਵਾਰ ਸਵੇਰ ਨੂੰ ਬੰਬ ਧਮਾਕੇ ਦੀ ਅਵਾਜ ਸੁਣਾਈ ਦੇਵੇਗੀ, ਜਾਣੋ ਪੂਰਾ ਮਾਮਲਾ

ਪੰਜਾਬ ਦੇ ਅੰਮ੍ਰਿਤਸਰ ਚ੍ਹ ਵੀਰਵਾਰ ਸ਼ਾਮ ਅਤੇ ਸੋਮਵਾਰ ਸਵੇਰ ਨੂੰ ਬੰਬ ਧਮਾਕੇ ਦੀ ਅਵਾਜ ਸੁਣਾਈ ਦੇਵੇਗੀ।ਬੰਬ ਦੇ ਨਾਲ ਨਾਲ ਗੋਲੀਆਂ ਚਾਲਾਂ ਦੀਆ ਵੀ ਆਵਾਜ਼ ਸੁਣਾਈ ਦੇਣਗੀਆਂ ।

ਪੰਜਾਬ ਦੇ ਅੰਮ੍ਰਿਤਸਰ ਚ੍ਹ ਵੀਰਵਾਰ ਸ਼ਾਮ ਅਤੇ ਸੋਮਵਾਰ ਸਵੇਰ ਨੂੰ ਬੰਬ ਧਮਾਕੇ  ਦੀ ਅਵਾਜ ਸੁਣਾਈ ਦੇਵੇਗੀ।ਬੰਬ ਦੇ ਨਾਲ ਨਾਲ ਗੋਲੀਆਂ ਚਾਲਾਂ ਦੀਆ ਵੀ ਆਵਾਜ਼ ਸੁਣਾਈ  ਦੇਣਗੀਆਂ । ਵੀਰਵਾਰ, ਯਾਨੀ ਕਿ ਅੱਜ NSG ਅਤੇ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਵੱਖ ਵੱਖ ਹਿਸਿਆਂ ਵਿਚ ਯੁੱਧ ਅਭਿਆਨ ਕਰੇਗੀ । 

ਇਸ ਮੌਕ ਡਰਿੱਲ ਲਈ ਐਨਐਸਜੀ ਅਤੇ ਸਥਾਨਕ ਪੁਲਿਸ ਨੇ ਰੇਲਵੇ ਸਟੇਸ਼ਨ, ਖਨੀਅਮ ਪੇਪਰ ਮਿਲ, ਸਰਕਾਰੀ ਮੈਡੀਕਲ ਕਾਲਜ, ਪੁਲਿਸ ਕਮਿਸ਼ਨਰ ਦਫ਼ਤਰ, ਡਿਪਟੀ ਕਮਿਸ਼ਨਰ ਦਫ਼ਤਰ, ਏਅਰਪੋਰਟ, ਕੋਰਟ ਕੰਪਲੇਕਸ, ਤਾਜ ਹੋਟਲ, ਟ੍ਰਿਲ ਮੌਲ ਆਦਿ ਨੂੰ ਹੈ। ਆਉਣ ਵਾਲੀ ਕੋਈ ਵੀ ਆਪਦਾ ਲਈ ਤਿਆਰ ਰਹੇਗਾ।


NSG ਕਮਾਂਡੋ ਅਤੇ ਪੰਜਾਬ ਪੁਲਿਸ ਬਮ ਅਤੇ ਗੋਲੀਆਂ ਦਾ ਵੀ ਇਸਤੇਮਾਲ ਵੀ ਕਰੇਗੀ!ਜਿਸਦੀਆ ਆਵਾਜ਼ਾਂ ਸਾਰੇ ਸ਼ਹਿਰ ਵਿੱਚ ਸੁਣਾਈ ਦੀਂਗੀ। ਇਨ ਦੋਵਾਂ ਦੇ ਨਾਲ-ਫਾਇਰ ਬ੍ਰਿਗੇਡ, ਸੇਹਤ ਵਿਭਾਗ, ਰੈਡਕਰੋਸ ਅਤੇ ਸਥਾਨਕ ਪ੍ਰਸ਼ਾਸਕ ਵੀ ਰਹਿਣ ਵਾਲਾ ਹੈ।  ਅੰਮ੍ਰਿਤਸਰ ਵਿੱਚ ਇਹ ਟ੍ਰਨਿੰਗ ਵੀਰਵਾਰ ਸ਼ਾਮ ਤੋਂ  ਸੋਮਵਾਰ ਸਵੇਰ ਤੱਕ ਚਲੇਗੀ Get the latest update about NSG, check out more about punjab amritsar, amritsar, punjab & army and punjab police

Like us on Facebook or follow us on Twitter for more updates.