ਹਰਿਆਣਾ : ਮੁੜ ਬੌਰਵੈੱਲ 'ਚ ਡਿੱਗੀ 5 ਸਾਲਾ ਬੱਚੀ, 18 ਘੰਟੇ ਲੜ੍ਹਣ ਦੇ ਬਾਵਜੂਦ ਹਾਰੀ ਜ਼ਿੰਦਗੀ ਦੀ ਜੰਗ

ਹਰਿਆਣਾ ਦੇ ਘਰੌਂਡਾਂ ਦੇ ਪਿੰਡ ਹਰਸਿੰਘਪੁਰਾ 'ਚ ਪੰਜ ਸਾਲਾ ਬੱਚੀ ਬੌਰਵੈੱਲ 'ਚ ਡਿੱਗ ਗਈ, ਜਿਸ ਦਾ ਰੈਸਕਿਊ ਆਪ੍ਰੇਸ਼ਨ 18 ਘੰਟੇ ਚਲਿਆ ਪਰ ਬੱਚੀ ਮੌਤ ਨਾਲ ਜੰਗ ਹਾਰ ਗਈ, ਜਿਸ ਦਾ ਕਾਰਨ ਹੈ ਬੱਚੀ ਦਾ ਸਿਰ ਭਾਰ ਬੌਰਵੈੱਲ 'ਚ ਡਿੱਗਣਾ। ਇਸ ਦੇ ਨਾਲ ਹੀ ਬੱਚੀ ਦੇ ਸਿਰ...

Published On Nov 4 2019 11:19AM IST Published By TSN

ਟੌਪ ਨਿਊਜ਼